<img class="alignnone size-medium wp-image-82856" src="https://wishavwarta.in/wp-content/uploads/2020/07/Screenshot_20200701-065044-300x270.jpg" alt="" width="300" height="270" /> ਮੋਹਾਲੀ 1 ਜੁਲਾਈ (ਵਿਸ਼ਵ ਵਾਰਤਾ )- ਸੀਨੀਅਰ ਪੱਤਰਕਾਰ ਦਵਿੰਦਰ ਪਾਲ ਸਿੰਘ ਜੋ ਕਿ ਪੀਟੀਸੀ ਨਿਊਜ਼ ਦੇ ਐਕਰ ਸਨ । ਕੱਲ ਰਾਤ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਉਹ ਕਿਡਨੀ ਰੋਗ ਤੋਂ ਪੀੜਤ ਸਨ । ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ।