ਚੰਡੀਗੜ੍ਹ 17 ਮਈ ( ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਅੱਜ ਆਈ ਏ ਐਸ ਦੇ ਬੇਟੇ ਬਲਵੰਤ ਮੁਲਤਾਨੀ ਦੇ ਅਗਵਾਹ ਮਾਮਲੇ ਵਿੱਚ ਬਣੀ ਐਸ ਆਈ ਟੀ ਨੇ ਅੱਜ ਸ਼ਾਮ ਬਾਅਦ ਦੁਪਹਿਰ ਨੂੰ ਅੱਜ ਬਲਵੰਤ ਮੁਲਤਾਨੀ ਦੇ ਅਗਵਾਹ ਮਾਮਲੇ ਵਿੱਚ ਬਣੀ ਐਸ ਆਈ ਟੇ ਨੇ ਅੱਜ ਸ਼ਾਮ ਬਾਅਦ ਦੂਪਰੇਹ 3 ਵਜੇ ਮਟੌਰ ਥਾਣੇ ਚ ਤਲਬ ਕੀਤਾ ਹੈ । ਇਸ ਐਸ ਆਈ ਟੀ ਦੀ ਅਗਵਾਈ ਐਸ ਪੀ ਡੀ ਮੋਹਾਲੀ ਹਰਮਨ ਸਿੰਘ ਹੰਸ ਆਈ ਪੀ ਐੱਸ ਕਰ ਰਹੇ ਹਨ ਜਦੋਂਕਿ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮਟੌਰ ਦੇ ਐੱਸ ਐੱਚ ਉ ਰਾਜੀਵ ਕੁਮਾਰ ਇਸ ਦੇ ਮੈਂਬਰ ਹਨ।3 ਵਜੇ ਮਟੌਰ ਥਾਣੇ ਚ ਤਲਬ ਕੀਤਾ ਹੈ । ਇਸ ਐਸ ਆਈ ਟੀ ਦੀ ਅਗਵਾਈ ਐਸ ਪੀ ਡੀ ਮੋਹਾਲੀ ਹਰਮਨ ਸਿੰਘ ਹੰਸ ਆਈ ਪੀ ਐੱਸ ਕਰ ਰਹੇ ਹਨ ਜਦੋਂਕਿ ਡੀ ਐਸ ਪੀ ਬਿਕਰਮਜੀਤ ਸਿੰਘ ਬਰਾੜ ਅਤੇ ਥਾਣਾ ਮਟੌਰ ਦੇ ਐੱਸ ਐੱਚ ਉ ਰਾਜੀਵ ਕੁਮਾਰ ਇਸ ਦੇ ਮੈਂਬਰ ਹਨ।





















