<img class="alignnone size-full wp-image-2084" src="http://wishavwarta.in/wp-content/uploads/2017/09/Saina-Nehwal.jpg" alt="" width="640" height="400" /> ਨਵੀਂ ਦਿੱਲੀ, 19 ਜਨਵਰੀ – ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦਾ ਮਲੇਸ਼ੀਆ ਮਾਸਟਰ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ। ਸੈਮੀਫਾਈਨਲ ਮੈਚ ਵਿਚ ਅੱਜ ਸਪੇਨ ਦੀ ਕੈਰੋਲੀਨਾ ਮਾਰੀਨ ਨੇ ਸਾਇਨਾ ਨੂੰ 21-16, 21-13 ਨਾਲ ਹਰਾਇਆ।