• Latest
  • Trending
ਸਾਂਪਲਾ ਨੇ ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਸ ਮੁੱਖੀ ਐਲਾਨੇ

ਸਾਂਪਲਾ ਨੇ ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਸ ਮੁੱਖੀ ਐਲਾਨੇ

9 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

5 hours ago
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

6 hours ago
ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

8 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

8 hours ago
ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

ਐਵਰੈਸਟ ਜੀਰਾ ਪਾਊਡਰ ਸੈਂਪਲ ਟੈਸਟ ‘ਚ ਪਾਇਆ ਗਿਆ ‘ਅਨਸੇਫ਼’; FSSAI ਵੱਲੋਂ ਵਾਪਸ ਮੰਗਵਾਉਣ ਦਾ ਆਦੇਸ਼

9 hours ago
ਪ੍ਰਸਿੱਧ ਫਿਲਮ ਨਿਰਮਾਤਾ ਸਿੰਗੀਤਮ ਸ੍ਰੀਨਿਵਾਸ ਰਾਓ ਦਾ ਦਿਹਾਂਤ

ਪ੍ਰਸਿੱਧ ਫਿਲਮ ਨਿਰਮਾਤਾ ਸਿੰਗੀਤਮ ਸ੍ਰੀਨਿਵਾਸ ਰਾਓ ਦਾ ਦਿਹਾਂਤ

11 hours ago
ਡੇਂਗੂ ਦੇ ਵਧਦੇ ਮਾਮਲਿਆਂ ਅਤੇ ਖਸਰੇ ਦੇ ਪ੍ਰਕੋਪ ਨੇ ਸਿਹਤ ਸੰਭਾਲ ਪ੍ਰਣਾਲੀ ‘ਤੇ ਵਧਾਇਆ ਦਬਾਅ

ਡੇਂਗੂ ਦੇ ਵਧਦੇ ਮਾਮਲਿਆਂ ਅਤੇ ਖਸਰੇ ਦੇ ਪ੍ਰਕੋਪ ਨੇ ਸਿਹਤ ਸੰਭਾਲ ਪ੍ਰਣਾਲੀ ‘ਤੇ ਵਧਾਇਆ ਦਬਾਅ

11 hours ago
ਫੌਜੀ ਦੀ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਟਰੱਕ ਨਾਲ ਟਕਰਾਈ ; ਚਾਰ ਲੋਕਾਂ ਦੀ ਮੌਤ

ਫੌਜੀ ਦੀ ਮ੍ਰਿਤਕ ਦੇਹ ਲੈ ਕੇ ਜਾ ਰਹੀ ਐਂਬੂਲੈਂਸ ਟਰੱਕ ਨਾਲ ਟਕਰਾਈ ; ਚਾਰ ਲੋਕਾਂ ਦੀ ਮੌਤ

11 hours ago
ਭਾਰਤ ਅਤੇ ਸਾਈਪ੍ਰਸ ਨੇ ਕੀਤੀ ਪਹਿਲੀ Joint Maritime Committee ਮੀਟਿੰਗ

ਭਾਰਤ ਅਤੇ ਸਾਈਪ੍ਰਸ ਨੇ ਕੀਤੀ ਪਹਿਲੀ Joint Maritime Committee ਮੀਟਿੰਗ

11 hours ago
ਪ੍ਰਵਾਸੀ ਭਾਰਤੀ ਦਿਵਸ 2027 ਕੋਲਕਾਤਾ ਵਿੱਚ ਕੀਤਾ ਜਾਵੇਗਾ ਆਯੋਜਿਤ

ਪ੍ਰਵਾਸੀ ਭਾਰਤੀ ਦਿਵਸ 2027 ਕੋਲਕਾਤਾ ਵਿੱਚ ਕੀਤਾ ਜਾਵੇਗਾ ਆਯੋਜਿਤ

11 hours ago
ਭਾਰਤ ਅਤੇ ਅਮਰੀਕਾ ਵਿਚਾਲੇ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ

ਭਾਰਤ ਅਤੇ ਅਮਰੀਕਾ ਵਿਚਾਲੇ ਇੰਡੋ-ਪੈਸੀਫਿਕ ਖੇਤਰ ਵਿੱਚ ਸੁਰੱਖਿਆ ਭਾਈਵਾਲੀ ਅਤੇ ਸਮੁੰਦਰੀ ਸਹਿਯੋਗ ਨੂੰ ਅੱਗੇ ਵਧਾਉਣ ‘ਤੇ ਚਰਚਾ

11 hours ago
ਪੁਲਿਸ ਨੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਹੋਟਲਾਂ ਅਤੇ ਬਾਰਾਂ ‘ਤੇ ਕੀਤੀ ਛਾਪੇਮਾਰੀ

ਪੁਲਿਸ ਨੇ ਕਥਿਤ ਬੇਨਿਯਮੀਆਂ ਦੇ ਦੋਸ਼ ਵਿੱਚ ਹੋਟਲਾਂ ਅਤੇ ਬਾਰਾਂ ‘ਤੇ ਕੀਤੀ ਛਾਪੇਮਾਰੀ

12 hours ago
Hindi News
English News
Monday, October 5, 2026
No Result
View All Result
23 °c
Chandigarh
27 ° Mon
27 ° Tue
28 ° Wed
27 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਾਂਪਲਾ ਨੇ ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਸ ਮੁੱਖੀ ਐਲਾਨੇ

September 14, 2017
in ਖਬਰਾਂ
ਸਾਂਪਲਾ ਨੇ ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਸ ਮੁੱਖੀ ਐਲਾਨੇ

ਸਾਂਪਲਾ ਨੇ ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਸ ਮੁੱਖੀ ਐਲਾਨੇਚੰਡੀਗੜ੍ਹ, 14 ਸਤੰਬਰ(ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਵਿਜੈ ਸਾਂਪਲਾ ਵੱਲੋਂ ਅੱਜ ਭਾਜਪਾ ਪੰਜਾਬ ਦੇ ਸਾਰੇ ਵਿਭਾਗਾਂ ਅਤੇ ਪ੍ਰੋਜੈਕਟਾਂ ਦੇ ਮੁੱਖੀ ਐਲਾਨੇ ਗਏ। ਪੰਜਾਬ ਭਾਜਪਾ ਦੇ 19 ਵਿਭਾਗਾਂ ਅਤੇ 10 ਪ੍ਰੋਜੈਕਟਾਂ ਦੇ ਤੈਨਾਤ ਕੀਤੇ ਗਏ ਮੁੱਖਿਆਂ ਵਿਚ ਸਾਬਕਾ ਸੂਬਾ ਮੰਤਰੀ ਮਨੋਰੰਜਨ ਕਾਲੀਆ ਨੂੰ ਟਰੱਸਟ ਤਾਲਮੇਲ ਵਿਭਾਗ ਦਾ  ਮੁੱਖੀ ਅਤੇ ਉਨ੍ਹਾਂ ਦੇ ਨਾਲ ਅਸ਼ਵਨੀ ਸ਼ਰਮਾ, ਗੁਰਦੇਵ ਸ਼ਰਮਾ ਦੇਬੀ, ਬਖਸ਼ੀ ਰਾਮ ਅਰੋੜਾ ਸ਼ਾਮਲ ਹਨ। ਇਸੇ ਤਰ੍ਹਾਂ ਕੌਮੀ ਪ੍ਰੋਗਰਾਮ ਅਤੇ ਬੈਠਕ ਵਿਭਾਗ ਵਿਚ ਅਸ਼ਵਨੀ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰੇਨੂ ਥਾਪਰ, ਵਿਦੇਸ਼ ਸੰਪਰਕ ਵਿਭਾਗ ਵਿਚ ਹਰਜੀਤ ਸਿੰਘ ਗ੍ਰੇਵਾਲ ਮੁੱਖੀ ਅਤੇ ਆਜੀਵਨ ਸਹਿਯੋਗ ਨਿਧੀ ਵਿਭਾਗ ਵਿਚ ਮਦਨ ਮੋਹਨ ਮਿੱਤਲ ਨੂੰ ਮੁੱਖੀ, ਚੋਣ ਕਮੀਸ਼ਨ ਸੰਪਰਕ ਵਿਭਾਗ ਵਿਚ ਕਮਲ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਜੀਵਨ ਗੁਪਤਾ ਅਤੇ ਮੀਡੀਆ ਵਿਭਾਗ ਵਿਚ ਵਿਨੀਤ ਜੋਸ਼ੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਵਿੰਦਰ ਕਪਲਿਸ਼, ਸੁਭਾਸ਼ ਗੁਪਤਾ, ਕਮਲ ਸੇਤਿਆ ਅਤੇ ਨਵੀਨ ਸਿੰਗਲਾ ਸ਼ਾਮਲ ਹਨ।

ਇਸੇ ਤਰ੍ਹਾਂ ਚੋਣ ਕਮੀਸ਼ਨ ਵਿਸ਼ੇ ਵਿਭਾਗ ਵਿਚ ਸੀਨੀਅਰ ਐਡਵੋਕੇਟ ਲੇਖਰਾਜ ਸ਼ਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਲੋਕੇਸ਼ ਨਾਰੰਗ ਅਤੇ ਆਰਪੀ ਧੀਰ, ਆਈਟੀ ਵੈਬਸਾਈਟ ਅਤੇ ਸੋਸ਼ਲ ਮੀਡੀਆ ਪ੍ਰਬੰਧਨ ਵਿਭਾਗ ਵਿਚ ਅਮਿਤ ਤਨੇਜਾ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਗੋਇਲ, ਕੁਬੇਰ ਅਤੇ ਅਮਨਦੀਪ ਕਟਾਰਿਆ, ਪਾਰਟੀ ਪੱਤ੍ਰਿਕਾ ਅਤੇ ਪ੍ਰਕਾਸ਼ਨ ਵਿਭਾਗ ਵਿਚ ਮੁੱਖੀ ਡਾ. ਭਾਈ ਪਰਮਜੀਤ ਸਿੰਘ ਅਤੇ ਚੋਣ ਪ੍ਰਬਧੰਨ ਵਿਭਾਗ ਵਿਚ ਵਿਨੋਦ ਸ਼ਰਮਾ ਅਤੇ ਉਨ੍ਹਾਂ ਦੇ ਨਾਲ ਸੁਰਿੰਦਰ ਆਨੰਦ, ਨਰੇਸ਼ ਥਤਈ, ਸ਼ਾਮਲ ਹਨ।
ਇਸੇ ਤਰ੍ਹਾਂ ਅਨਿਲ ਸਰੀਨ ਨੂੰ ਸੁਸ਼ਾਸਨ ਅਤੇ ਕੇਂਦਰ ਰਾਜ ਸ਼ਾਸਕੀ ਪ੍ਰੋਗਰਾਮ ਤਾਲਮੇਲ ਵਿਭਾਗ ਦਾ ਮੁੱਖੀ, ਨੀਤੀ ਵਿਸ਼ੇ ਸ਼ੋਧ ਵਿਭਾਗ ਵਿਚ ਸੁਭਾਸ਼ ਸ਼ਰਮਾ, ਮੀਡੀਆ ਸੰਪਰਕ ਵਿਭਾਗ ਵਿਚ ਦੀਵਾਨ ਅਮਿਤ ਅਰੋੜਾ ਨੂੰ ਮੁੱਖੀ ਉਨ੍ਹਾਂ ਦੇ ਨਾਲ ਰਾਕੇਸ਼ ਸ਼ਾਂਤੀਦੂਤ, ਰਜਤ ਮਹੇਂਦਰੂ, ਸੀਮਾ ਸ਼ਰਮਾ ਅਤੇ ਨਰੇਂਦਰ ਪਰਮਾਰ ਸ਼ਾਮਲ ਹਨ। ਪ੍ਰੀਖਿਅਣ ਵਿਭਾਗ ਵਿਚ ਮੋਹਨ ਲਾਲ ਗਰਗ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਯਗਿਆ ਦੱਤ ਐਰੀ, ਕਿਸ਼ਨ ਸਿੰਘ, ਡੀ.ਪੀ ਚੰਦਨ ਅਤੇ ਜੀਵਨ ਗਰਗ, ਰਾਜਨੀਤੀਕ ਫੀਡਬੈਕ ਅਤੇ ਪ੍ਰਤਿਕ੍ਰਿਆ ਵਿਭਾਗ ਵਿਚ ਸੁਬੋਧ ਵਰਮਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਿਨੀਤ ਜੋਸ਼ੀ, ਦੀਵਾਨ ਅਮਿਤ ਅਰੋੜਾ, ਸੁਭਾਸ਼ ਗੁਪਤਾ, ਨਵੀਨ ਸਿੰਗਲਾ, ਡਾਕਯੁਮੈਂਟਸ ਅਤੇ ਗ੍ਰੰਥਾਲਿਆ ਵਿਭਾਗ ਵਿਚ ਪ੍ਰੋਫੈਸਰ ਰਵਿੰਦਰ ਡੋਗਰਾ ਨੂੰ ਮੁੱਖੀ  ਅਤੇ ਉਨ੍ਹਾਂ ਦੇ ਨਾਲ ਅਰਚਨਾ ਦੱਤ, ਸਹਿਯੋਗ ਆਪਦਾ ਰਾਹਤ ਅਤੇ ਸੇਵਾਵਾਂ ਵਿਭਾਗ ਵਿਚ ਗੁਰਦੇਵ ਸ਼ਰਮਾ ਦੇਬੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਮੋਹਨ ਲਾਲ ਸੇਠੀ, ਤਰਸੇਮ ਗੋਇਲ ਅਤੇ ਰਾਹੁਲ ਮਹੇਸ਼ਵਰੀ ਸ਼ਾਮਲ ਹਨ। ਪ੍ਰਧਾਨ ਦਫ਼ਤਰ, ਪ੍ਰਵਾਸ ਅਤੇ ਪ੍ਰੋਗਰਾਮ ਵਿਭਾਗ ਦੇ ਮੁੱਖੀ ਅਨਿਲ ਸੱਚਰ ਅਤੇ ਉਨ੍ਹਾਂ ਦੇ ਨਾਲ ਵਿਨੀਤ ਜੋਸ਼ੀ, ਸੋਮਨਾਥ, ਵਿਜੇ ਪੂਰੀ, ਪ੍ਰਚਾਰ ਸਾਹਿੱਤਕ ਨਿਰਮਾਣ ਵਿਭਾਗ ਵਿਚ ਰਾਕੇਸ਼ ਸ਼ਾਂਤੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਮੁਕੇਸ਼ ਅਤੇ ਦੀਵਾਨ ਅਮਿਤ ਅਰੋੜਾ ਸ਼ਾਮਲ ਹਨ।
ਪੰਜਾਬ ਭਾਜਪਾ ਦੇ 10 ਪ੍ਰੋਜੈਕਟ ਮੁੱਖੀ-

ਇਸੇ ਤਰ੍ਹਾਂ ਜਿਲਾ ਦਫ਼ਤਰ ਨਿਰਮਾਣ ਪ੍ਰੋਜੈਕਟ ਵਿਚ ਮਨੋਰੰਜਨ ਕਾਲੀਆ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਗੁਰਦੇਵ ਸ਼ਰਮਾ ਦੇਬੀ, ਹਰਜੀਤ ਸਿੰਘ ਗ੍ਰੇਵਾਲ, ਮਨਜੀਤ ਸਿੰਘ ਰਾਏ ਸ਼ਾਮਲ ਹਨ। ਦਫ਼ਤਰ ਆਧੁਨਿਕਕਰਣ ਪ੍ਰੋਜੈਕਟ ਵਿਚ ਵਿਨੀਤ ਜੋਸ਼ੀ ਨੂੰ ਪ੍ਰਭਾਰੀ ਅਤੇ ਉਨ੍ਹਾਂ ਦੇ ਨਾਲ ਤਿਰੀਭੂਵਨ ਗੁਪਤਾ, ਗੰ੍ਰਥਾਲਿਆ ਨਿਰਮਾਣ ਵਿਚ ਕੇਵਲ ਕੁਮਾਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਇਕਬਾਲ ਸਿੰਘ ਲਾਲਪੁਰਾ, ਰਾਜਕੁਮਾਰ ਪਾਠੀ, ਅਰਚਨਾ ਦੱਤ, ਈ-ਗ੍ਰੰਥਾਲਿਆ ਪ੍ਰੋਜੈਕਟ ਵਿਚ ਇਕਬਾਲ ਸਿੰਘ ਲਾਲਪੁਰਾ ਨੂੰ ਮੁੱਖੀ, ਸਵੱਛਤਾ ਅਭਿਆਨ ਪ੍ਰੋਜੈਕਟ ਵਿਚ ਨਰੇਂਦਰ ਪਰਮਾਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਿਨੀਤ ਚੋਪੜਾ, ਬੇਟੀ ਬਚਾਓ-ਬੇਟੀ ਪੜਾਓ ਅਭਿਆਨ ਵਿਚ ਓਮੇਸ਼ ਸ਼ਾਕਰ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਵਰਿੰਦਰ ਕੌਰ ਥਾਂਡੀ, ਰਮਾ ਮਹਾਜਨ, ਦਰਸ਼ਨ ਸਿੰਘ ਬੱਬੀ, ਸਰਜੀਵਨ ਜਿੰਦਲ, ਨਮਾਮਿ ਗੰਗੇ ਪ੍ਰੋਜੈਕਟ ਵਿਚ ਯਗਿਆ ਦੱਤ ਐਰੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਜਸਵੰਤ ਸਿੰਘ ਛਾਪਾ, ਕੌਮੀ ਮੈਂਬਰਸ਼ਿਪ ਅਭਿਆਨ ਪ੍ਰੋਜੈਕਟਰ ਵਿਚ ਜੀਵਨ ਗੁਪਤਾ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਜਿੰਦਰ ਬਿੱਟਾ ਅਤੇ ਮਲਵਿੰਦਰ ਸਿੰਘ ਕੰਗ, ਕੌਮੀ ਮਹਾਸੰਪਕਰ ਅਭਿਆਨ ਪ੍ਰੋਜੈਕਟ ਵਿਚ ਰਜਿੰਦਰ ਭੰਡਾਰੀ ਨੂੰ ਮੁੱਖੀ ਅਤੇ ਉਨ੍ਹਾਂ ਦੇ ਨਾਲ ਰਾਕੇਸ਼ ਰਾਠੌੜ ਅਤੇ ਕੌਮੀ ਪ੍ਰੀਖਿਅਣ ਅਭਿਆਨ ਪ੍ਰੋਜੈਕਟ ਵਿਚ ਮਨਜੀਤ ਸਿੰਘ ਰਾਏ ਨੂੰ ਮੁੱਖੀ ਐਲਾਨਿਆ ਗਿਆ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
October 4, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ

by Navjot
October 4, 2026
0

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ ਨੂੰ   ਚੰਡੀਗੜ੍ਹ, 4 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਕੱਲ੍ਹ 5...

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ 

by Navjot
October 4, 2026
0

ਭਾਰਤ ਅਤੇ ਕੈਨੇਡਾ ਕੱਲ੍ਹ ਨੂੰ ਵਪਾਰਕ ਗੱਲਬਾਤ ਦੇ ਪੰਜਵੇਂ ਦੌਰ ਦੀ ਕਰਨਗੇ ਸ਼ੁਰੂਆਤ  ਨਵੀਂ ਦਿੱਲੀ, 4 ਅਕਤੂਬਰ (ਵਿਸ਼ਵ ਵਾਰਤਾ): ਭਾਰਤ...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
October 4, 2026
0

Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
October 4, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ   ਚੰਡੀਗੜ੍ਹ, 4 ਅਕਤੂਬਰ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਪ੍ਰਮੁੱਖ...

Most Popular

Women’s Asia Cup : ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ਫਾਈਨਲ ਵਿੱਚ ਪ੍ਰਵੇਸ਼

Women’s Asia Cup : ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ਫਾਈਨਲ ਵਿੱਚ ਪ੍ਰਵੇਸ਼

by Navjot
3 weeks ago
0

Women’s Asia Cup : ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ਫਾਈਨਲ ਵਿੱਚ ਪ੍ਰਵੇਸ਼ ਦੀਪਤੀ ਸ਼ਰਮਾ ਨੇ ਲਈਆਂ 3 ਵਿਕਟਾਂ ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 