ਸਰਹੰਦ ਨੇੜੇ ਕੌਮੀ ਸ਼ਾਹ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ
-ਚਾਰ ਸਵਾਰੀਆਂ ਸਮੇਤ ਕਾਰ ਪੁਲ ਤੋਂ ਹੇਠਾਂ ਡਿੱਗੀ – ਇੱਕ ਦੀ ਮੌਤ , ਤਿੰਨ ਗੰਭੀਰ ਜਖਮੀ

ਚੰਡੀਗੜ੍ਹ 20 ਮਾਰਚ( ਵਿਸ਼ਵ ਵਾਰਤਾ )-ਸਰਹਿੰਦ ਪੁੱਲ ਦੇ ਉੱਪਰ ਤੋਂ ਇਨੋਵਾ ਗੱਡੀ ਨਿਚੇ ਸਰਵਿਸ ਰੋਡ ਤੇ ਗਿਰੀ।ਗੱਡੀ ਚ 4 ਲੋਕ ਸਵਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ 1 ਸਵਾਰ ਦੀ ਮੌਤ ਹੋਣ ਦੀ ਖਬਰ।
ਗੱਡੀ ਗੋਬਿੰਦਗੜ੍ਹ ਤੋਂ ਰਾਜਪੁਰੇ ਵੱਲ ਜਾ ਰਹੀ ਸੀ।























