ਕਿਸਾਨ ਅੰਦੋਲਨ
ਸਰਕਾਰ ਦੇ ਸੱਦੇ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੀਤਾ ਵਿਚਾਰ ਵਟਾਦਰਾ
7 ਘੰਟੇ ਚੱਲੀ ਮੀਟਿੰਗ
32 ਕਿਸਾਨ ਜੱਥੇਬੰਦੀਆਂ ਦੀ ਲੰਬੀ ਮੀਟਿੰਗ ਤੋਂ ਬਾਅਦ ਕੀਤੀ ਪ੍ਰੈਸ ਕਾਨਫਰੰਸ ਕੀਤੇ ਫੈਸਲੇ
ਸਰਕਾਰ ਨਾਲ ਮੁੜ ਮਿਲਣੀ ਬਾਰੇ ਅੰਤਿਮ ਫੈਸਲਾ ਕੱਲ੍ਹ
ਭਾਜਪਾ ਆਗੂਆਂ ਨੂੰ ਦਿੱਤੇ ਜਾਣਗੇ ਚਿਤਾਵਨੀ ਪੱਤਰ
ਪੂਰੇ ਦੇਸ਼ ਵਿੱਚ 5 ਦਰਜਨ ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਹੋਏ ਸ਼ਹੀਦ
25.26,27 ਨੂੰ ਹਰਿਆਣਾ ਨੂੰ ਪੰਜਾਬ ਦੀ ਤਰ੍ਹਾਂ ਕੀਤਾ ਜਾਵੇਗਾ ਟੋਲ ਪਲਾਜ਼ਾ ਤੋਂ ਫ੍ਰੀ
ਦੂਸਰੇ ਦੇਸ਼ਾਂ ਦੇ ਐਮੀਪੀਸ ਨੂੰ ਵੀ ਕੇਂਦਰ ਸਰਕਾਰ ਤੇ ਦਬਾਅ ਪਾਉਣ ਦੀ ਕੀਤੀ ਅਪੀਲ
ਬਾਹਰਲੇ ਦੇਸ਼ਾਂ ਵਿੱਚ ਭਾਰਤ ਦੀ ਅਮੈਂਬਸੀਆਂ ਅੱਗੇ ਧਰਨੇ-ਮੁਜ਼ਾਹਰੇ ਕਰਨ ਦੀ ਵੀ ਕੀਤੀ ਅਪੀਲ
ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਸਿੰਘੂ ਤੇ ਟਿਕਰੀ ਬਾਰਡਰ ਤੇ ਪੂਰੀ ਸ਼ਰਧਾ ਨਾਲ ਮਨਾਉਣ ਦਾ ਫੈਸਲਾ























