ਅੰਮ੍ਰਿਤਸਰ, 22 ਦਸਬੰਰ – ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੂਲਕਰ ਨੇ ਬੀਤੀ ਰਾਤ ਆਪਣੀ ਪਤਨੀ ਅੰਜਲੀ ਤੇਂਦੂਲਕਰ ਸਮੇਤ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਇਸ ਜੋੜੀ ਨੂੰ ਇਥੇ ਸਨਮਾਨਿਤ ਵੀ ਕੀਤਾ ਗਿਆ।
Sending good wishes to all of you from the Golden Temple, Amritsar! 🙂
Waheguru Ji Ka Khalsa, Waheguru Ji Ki Fateh. pic.twitter.com/QEMYDubuXI— Sachin Tendulkar (@sachin_rt) December 22, 2018