<img class="alignnone size-medium wp-image-31235" src="https://wishavwarta.in/wp-content/uploads/2018/08/dipika-277x300.jpg" alt="" width="277" height="300" /> ਜਕਾਰਤਾ, 25 ਅਗਸਤ - ਏਸ਼ੀਆਈ ਖੇਡਾਂ ਵਿਚ ਭਾਰਤ ਦੀ ਕਾਰਤਿਕ ਦੀਪਿਕਾ ਪੱਲੀਕਲ ਨੇ ਸਕਵੈਸ਼ ਵਿਚ ਕਾਂਸੇ ਦਾ ਮੈਡਲ ਜਿੱਤਿਆ। ਦਿਪੀਕਾ ਨੂੰ ਸੈਮੀਫਾਈਨਲ ਵਿਚ ਮਲੇਸ਼ੀਆ ਦੀ ਖਿਡਾਰਣ ਤੋਂ 3-0 ਨਾਲ ਹਾਰ ਦਾ ਮੁੰਹ ਦੇਖਣਾ ਪਿਆ। ਦੱਸਣਯੋਗ ਹੈ ਕਿ ਦੀਪਿਕਾ ਭਾਰਤੀ ਕ੍ਰਿਕਟਰ ਦਿਨੇਸ਼ ਕਾਰਤਿਕ ਦੀ ਪਤਨੀ ਹੈ।