<img class="alignnone size-medium wp-image-2042" src="http://wishavwarta.in/wp-content/uploads/2017/09/army-india-pic-file-300x169.jpg" alt="" width="300" height="169" /> ਸ਼੍ਰੀਨਗਰ, 24 ਅਕਤੂਬਰ – ਜੰਮੂ ਕਸ਼ਮੀਰ ਵਿਚ ਭਾਰਤੀ ਸੈਨਾ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਕਾਬਲੇ ਵਿਚ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਇਹ ਮੁਕਾਬਲਾ ਸ਼੍ਰੀਨਗਰ ਦੇ ਨੌਗਾਂਵ ਵਿਖੇ ਹੋਇਆ।