<img class="alignnone size-medium wp-image-4154" src="http://wishavwarta.in/wp-content/uploads/2017/10/sensex-up-pic-300x225.jpg" alt="" width="300" height="225" /> ਮੁੰਬਈ, 15 ਜਨਵਰੀ : ਸੈਂਸੈਕਸ ਵਿਚ ਅੱਜ 251.12 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਸੈਂਸੈਕਸ 34,843.51 ਅੰਕਾਂ ਉਤੇ ਪਹੁੰਚ ਕੇ ਰਿਕਾਰਡ ਉਚਾਈ ਉਤੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ ਵਿਚ 60.30 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 10,741.55 ਅੰਕਾਂ ਉਤੇ ਪਹੁੰਚ ਗਿਆ|