ਮੁੰਬਈ, 19 ਜਨਵਰੀ : ਸ਼ੇਅਰ ਬਾਜਾਰ ਵਿਚ ਅੱਜ ਫਿਰ ਤੋਂ ਵੱਡੀ ਉਚਾਈ ਦਰਜ ਕੀਤੀ ਗਈ| 251.29 ਅੰਕਾਂ ਦੇ ਵਾਧੇ ਨਾਲ ਸੈਂਸੇਕਸ ਅੱਜ 35,511.58 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ ਵਿਚ 77.70 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 10,894.70 ਅੰਕਾਂ ਉਤੇ ਬੰਦ ਹੋਇਆ|
ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ
ਗੈਸ ਸਿਲੰਡਰ ਦੀਆਂ ਕੀਮਤਾਂ ’ਚ ਕਟੌਤੀ ਚੰਡੀਗੜ੍ਹ,1ਮਈ(ਵਿਸ਼ਵ ਵਾਰਤਾ) ਅੱਜ ਤੋਂ ਸ਼ੁਰੂ ਹੋਇਆ ਨਵਾਂ ਮਹੀਨਾ ਮਈ ਆਪਣੇ ਨਾਲ ਕਈ ਬਦਲਾਅ ਲੈ...