ਸ਼ੇਅਰ ਬਾਜ਼ਾਰ ਅੱਜ ਤੇਜੀ ਨਾਲ ਖੁਲ੍ਹਿਆ

ਨਵੀਂ ਦਿੱਲੀ,18 ਮਈ(ਵਿਸ਼ਵ ਵਾਰਤਾ) ਸ਼ੇਅਰ ਬਾਜ਼ਾਰ ਅੱਜ 50,134.24 ਦੇ ਉੱਚ ਪੱਧਰ ਤੇ ਖੁੱਲ੍ਹਿਆ। ਬੀ.ਐਸ.ਈ ਸੈਂਸੈਕਸ 553.51 ਅੰਕ ਭਾਵ 1.12% ਦੀ ਤੇਜ਼ੀ ਦੇ ਨਾਲ ਅਤੇ ਇਸ ਦੇ ਨਾਲ ਹੀ ਨਿਫਟੀ 1.1 ਪ੍ਰਤੀਸ਼ਤ ਯਾਨੀ 164.05 ਅੰਕਾਂ ਦੇ ਵਾਧੇ ਨਾਲ 15,087.20 ਦੇ ਉੱਚ ਪੱਧਰ ‘ਤੇ ਖੁੱਲ੍ਹਿਆ। ਸੈਂਸੈਕਸ ਅਤੇ ਨਿਫਟੀ ਦੋਵਾਂ ਦੇ ਸੂਚਕ ਅੰਕਾਂ ਵਿਚ 1% ਤੋਂ ਵੱਧ ਦਾ ਵਾਧਾ ਹੋਇਆ ਹੈ।






















