<img class="alignnone size-medium wp-image-1944" src="http://wishavwarta.in/wp-content/uploads/2017/09/himach-pardesh-292x300.jpg" alt="" width="292" height="300" /> ਸ਼ਿਮਲਾ, 22 ਸਤੰਬਰ – ਸ਼ਿਮਲਾ ਵਿਚ ਇਕ ਸੜਕ ਹਾਦਸੇ ਦੌਰਾਨ 13 ਲੋਕਾਂ ਦੀ ਮੌਤ ਦੀ ਮੰਦਭਾਗੀ ਖਬਰ ਹੈ। ਸ਼ਿਮਲਾ ਦੇ ਸਨੈਲ ਖੇਤਰ ਵਿਚ ਇੱਕ ਗੱਡੀ ਡੂੰਘੀ ਖੱਡ ਵਿਚ ਜਾ ਡਿੱਗੀ, ਜਿਸ ਕਾਰਨ ਇਸ ਵਿਚ ਸਵਾਰ 13 ਲੋਕਾਂ ਦੀ ਮੌਤ ਹੋ ਗਈ।