ਪੁਣੇ, 27 ਅਕਤੂਬਰ – ਵੈਸਟ ਇੰਡੀਜ਼ ਨੇ ਤੀਸਰੇ ਵਨਡੇ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 50 ਓਵਰਾਂ ਵਿਚ ਭਾਰਤ ਅੱਗੇ ਦੌੜਾਂ ਦਾ ਟੀਚਾ ਰੱਖਿਆ ਹੈ। ਵੈਸਟ ਇੰਡੀਜ ਨੇ 8 ਵਿਕਟਾਂ ਉਤੇ 283 ਦੌੜਾਂ ਬਣਾਈਆਂ।
ਵੈਸਟ ਇਂਡੀਜ ਦੇ ਬੱਲੇਬਾਜ ਸ਼ਾਈ ਹੋਪ ਨੇ 95 ਦੌੜਾਂ ਬਣਾਈਆਂ, ਜਦਕਿ ਬੁਮਰਾਹ ਨੇ 35 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ