<img class="alignnone size-full wp-image-44454" src="http://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 4 ਜੁਲਾਈ – ਵੈਸਟ ਇੰਡੀਜ਼ ਨੇ ਅਫਗਾਨਿਸਤਾਨ ਅੱਗੇ ਰੱਖਿਆ 312 ਦੌੜਾਂ ਦਾ ਟੀਚਾ। ਵੈਸਟ ਇੰਡੀਜ ਨੇ 6 ਵਿਕਟਾਂ ਦੇ ਨੁਕਸਾਨ ਉਤੇ 311 ਦੌੜਾਂ ਬਣਾਈਆਂ। ਲਿਵੀਸ ਨੇ 58, ਹੋਪ ਨੇ 77, ਪੂਰਨ ਨੇ 58 ਦੌੜਾਂ ਦਾ ਯੋਗਦਾਨ ਦਿੱਤਾ।