ਟੋਕਿਓ ਉਲੰਪਿਕ 2020
ਵੂਮੈਨ ਹਾੱਕੀ–ਭਾਰਤ ਦੀ ਹਾਲੈਂਡ ਹੱਥੋਂ ਹੋਈ ਬੁਰੀ ਹਾਰ

ਚੰਡੀਗੜ੍ਹ,24 ਜੁਲਾਈ(ਵਿਸ਼ਵ ਵਾਰਤਾ) ਟੋਕਿਓ ਉਲੰਪਿਕ ਦੇ ਪਹਿਲੇ ਮੈਚ ਵਿੱਚ ਹੀ ਭਾਰਤੀ ਮਹਿਲਾਵਾਂ ਨੂੰ ਹਾਲੈਂਡ ਹੱਥੋਂ 5-1 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ । ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਪੁਰਸ਼ਾਂ ਨੇ ਨਿਉਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।






















