ਵਿਸਾਖੀ ਮਨਾਉਣ ਪਾਕਿਸਤਾਨ ਗਏ ਜੱਥੇ ਨਾਲ ਜੁੜੀ ਵੱਡੀ ਖ਼ਬਰ
12ਅਪ੍ਰੈਲ ਨੂੰ ਪਾਕਿਸਤਾਨ ਗਿਆ ਸੀ ਜੱਥਾ
ਵਾਪਸ ਭਾਰਤ ਪਹੁੰਚਣ ਤੇ ਹੋਏ ਟੈਸਟਾਂ ਵਿੱਚ ਸ਼ਰਧਾਲੂ ਨਿਕਲੇ ਕੋਰੋਨਾ ਪਾਜ਼ੀਟਿਵ
ਅਟਾਰੀ-ਬਾਘਾ ਸਰਹੱਦ ਤੇ ਹੋਏ ਕੋਰੋਨਾ ਟੈਸਟ
ਵਾਪਸ ਆਏ ਸਾਰੇ ਸ਼ਰਧਾਲੂਆਂ ਵਿੱਚ ਮਚੀ ਹਫੜਾ-ਦਫੜੀ

ਚੰਡੀਗੜ੍ਹ, 22ਅਪ੍ਰੈਲ(ਵਿਸ਼ਵ ਵਾਰਤਾ)- ਪਾਕਿਸਤਾਨ ਵਿਸਾਖੀ ਮਨਾਉਣ ਗਏ ਜੱਥੇ ਵਿੱਚੋਂ ਕੋਰੋਨਾ ਪਾਜ਼ੀਟਿਵ ਪਾਏ ਜਾਣ ਕਾਰਨ ਹੜਬੜੀ ਮਚ ਗਈ ਹੈ। 12ਅਪ੍ਰੈਲ ਨੂੰ ਗਿਆ ਇਹ ਜੱਥਾ ਅੱਜ ਵਾਪਸ ਅਟਾਰੀ –ਬਾਘਾ ਬਾਰਡਰ ਤੇ ਪਹੁੰਚਿਆ ਜਿਥੇ ਇਹਨਾਂ ਦੇ ਕੋਰੋਨਾ ਟੈਸਟ ਕੀਤੇ ਗਏ । ਇਹਨਾਂ ਵਿੱਚੋਂ 25 ਸ਼ਰਧਾਲੂਆਂ ਦੇ ਟੈਸਟ ਪਾਜ਼ੀਟਿਵ ਪਾਏ ਗਏ ਹਨ।






















