ਬਲਾਚੌਰ, 23 ਨਵੰਬਰ (ਵਿਸ਼ਵ ਵਾਰਤਾ) ਵਿਸ਼ਵ ਬੌਧ ਸੰਘ ਪੰਜਾਬ ਦੇ ਪ੍ਰਧਾਨ ਗੁਰਬਚਨ ਲਾਲ ਵਾਸੀ ਪਿੰਡ ਸੁੱਜੋਵਾਲ (ਸ਼ਹੀਦ ਭਗਤ ਸਿੰਘ ਨਗਰ) ਸਦੀਵੀ ਵਿਛੋੜਾ ਦੇ ਗਏ।ਉਹ ਆਪਣੇ ਪਿੱਛੇ ਤਿੰਨ ਲੜਕੀਆਂ ਤੇ ਇਕ ਲੜਕਾ ਛੱਡ ਗਏ।ਉਹ ਕਰੀਬ ੭੩ ਵਰ੍ਹਿਆਂ ਦੇ ਸਨ।ਮਿਸ਼ਨਰੀ ਆਗੂ ਅਤੇ ਧਮ ਸੰਗਠਕ ਦੇ ਮੁੱਖ ਸੰਪਾਦਕ ਗੁਰਬਚਨ ਲਾਲ ਪਿੱਛਲੇ ਕੁੱਝ ਮਹੀਨਿਆਂ ਬਿਮਾਰ ਚੱਲੇ ਆ ਰਹੇ ਸਨ,ਅਤੇ ਉਨ੍ਹਾਂ ਦਾ ਇਲਾਜ ਦਿਲੀ ਵਿੱਖੇ ਚੱਲ ਰਿਹਾ ਸੀ,ਕਿ ਉਹ ਕੱਲ੍ਹ ਸਦੀਵੀ ਵਿਛੋੜਾ ਦੇ ਗਏ।ਉਹ ਸਟੀਲ ਅਥਾਰਟੀ ਆਫ ਇੰਡੀਆਂ ਤੋਂ ਡਿਪਟੀ ਮੈਨੇਜਰ ਦੇ ਅਹੁਦੇ ਤੋਂ ਰਿਟਾਇਰਡ ਹੋਏ ਸਨ।ਉਨ੍ਹਾਂ ਦਾ ਸਸਕਾਰ ਕੱਲ੍ਹ ਬਲਾਚੌਰ ਨੇੜਲੇ ਪਿੰਡ ਸੁੱਜੋਵਾਲ ਵਿੱਖੇ ਕੀਤਾ ਜਾਵੇਗਾ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...