<img class="alignnone size-full wp-image-44594" src="http://wishavwarta.in/wp-content/uploads/2019/05/D7LAandXkAAGWTV.jpg" alt="" width="500" height="279" /> ਲੰਡਨ, 22 ਮਈ : ਵਿਸ਼ਵ ਕੱਪ ਵਿਚ ਹਿਸਾ ਲੈਣ ਲਈ ਟੀਮ ਇੰਡੀਆ ਲੰਡਨ ਪਹੁੰਚ ਚੁੱਕੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ਹੇਠ ਟੀਮ ਇੰਡੀਆ ਵਿਸ਼ਵ ਕੱਪ ਦੀ ਪ੍ਰਬਲ ਦਾਅਵੇਦਾਰ ਹੈ।