<img class="alignnone size-medium wp-image-14205" src="http://wishavwarta.in/wp-content/uploads/2018/01/virat-kohli-test-batting-300x210.jpg" alt="" width="300" height="210" /> ਬਰਮਿੰਘਮ 4 ਅਗਸਤ - ਭਾਰਤੀ ਟੀਮ ਦਾ ਕਪਤਾਨ ਵਿਰਾਟ ਕੋਹਲੀ 51 ਦੌੜਾਂ ਬਣਾ ਕੇ ਆਉਟ ਹੋ ਗਿਆ। ਉਸ ਦੇ ਆਉਟ ਹੋਣ ਮਗਰੋਂ ਹੀ ਮੁਹੰਮਦ ਸ਼ਮੀ ਵੀ ਆਉਟ ਹੋ ਗਿਆ। ਇਸ ਦੇ ਨਾਲ ਹੀ ਟੀਮ ਇੰਡੀਆ ਹਾਰ ਦੇ ਕੰਢੇ ਤੇ ਪਹੁੰਚ ਗਈ ਹੈ। ਭਾਰਤ ਨੂੰ ਹਾਲੇ ਵੀ 42 ਦੌੜਾਂ ਦੀ ਲੋੜ ਹੈ ਤੇ ਉਸ ਦੀਆਂ 2 ਵਿਕਟਾਂ ਬਾਕੀ ਹਨ।