<img class="alignnone size-full wp-image-1728" src="http://wishavwarta.in/wp-content/uploads/2017/08/virat-kohli-century.jpg" alt="" width="460" height="612" /> ਐਡੀਲੇਡ, 15 ਜਨਵਰੀ – ਆਸਟ੍ਰੇਲੀਆ ਖਿਲਾਫ ਦੂਸਰੇ ਵਨਡੇ ਵਿਚ ਅੱਜ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਵਨਡੇ ਕੈਰੀਅਰ ਦਾ 39ਵਾਂ ਸੈਂਕੜਾ ਬਣਾਇਆ। ਕੋਹਲੀ ਨੇ ਇਹ ਸੈਂਕੜਾ 108 ਗੇਂਦਾਂ ਵਿਚ ਪੂਰਾ ਕੀਤਾ, ਜਿਸ ਵਿਚ ਉਸ ਨੇ 5 ਚੌਕੇ ਅਤੇ 2 ਛੱਕੇ ਲਗਾਏ।