ਜੋਹਾਨਸਬਰਗ, 24 ਜਨਵਰੀ : ਦੱਖਣੀ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਵਿਚ ਟੀਮ ਇੰਡੀਆ ਨੇ 3 ਵਿਕਟਾਂ ਉਤੇ 101 ਦੌੜਾਂ ਬਣਾ ਲਈਆਂ ਹਨ| ਮੁਰਲੀ ਵਿਜੇ ਅਤੇ ਲੋਕੇਸ਼ ਰਾਹੁਲ ਦੀਆਂ ਵਿਕਟਾ ਜਲਦੀ ਡਿੱਗ ਜਾਣ ਤੋਂ ਬਾਅਦ ਵਿਰਾਟ ਕੋਹਲੀ ਤੇ ਪੁਜਾਰਾ ਨੇ ਟੀਮ ਇੰਡੀਆ ਨੂੰ ਸੰਭਾਲਿਆ| ਇਸ ਦੌਰਾਨ ਕੋਹਲੀ 54 ਦੌੜਾਂ ਬਣਾ ਕੇ ਆਊਟ ਹੋ ਗਿਆ|
ਤਾਜਾ ਸਮਾਚਾਰ ਲਿਖੇ ਜਾਣ ਤੱਕ ਪੁਜਾਰਾ 22 ਅਤੇ ਰਹਾਨੇ 3 ਦੌੜਾਂ ਬਣਾ ਕੇ ਕ੍ਰੀਜ ਉਤੇ ਸਨ|
ਟੀ 20 ਵਿਸ਼ਵ ਕੱਪ 2024 : 7 ਟੀਮਾਂ ਨੇ ਸੁਪਰ 8 ‘ਚ ਜਗ੍ਹਾ ਕੀਤੀ ਪੱਕੀ, 8ਵੀ ਟੀਮ ਲਈ ਇਨ੍ਹਾਂ ‘ਚ ਹੋਵੇਗਾ ਮੁਕਾਬਲਾ
ਟੀ 20 ਵਿਸ਼ਵ ਕੱਪ 2024 : 7 ਟੀਮਾਂ ਨੇ ਸੁਪਰ 8 'ਚ ਜਗ੍ਹਾ ਕੀਤੀ ਪੱਕੀ, 8ਵੀ ਟੀਮ ਲਈ ਇਨ੍ਹਾਂ 'ਚ...