<img class="alignnone size-medium wp-image-7900" src="http://wishavwarta.in/wp-content/uploads/2017/11/punjab-vidhan-sabha-300x201.jpg" alt="" width="300" height="201" /> ਚੰਡੀਗੜ, 27 ਅਗਸਤ - ਪੰਜਾਬ ਵਿਧਾਨ ਸਭਾ 'ਚ ਭਲਕੇ ਮੰਗਲਵਾਰ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਹੋਵੇਗੀ। ਇਸ ਸਬੰਧੀ ਇਸ ਬਹਿਸ ਦਾ ਟੀਵੀ ਉਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।