<a href="https://wishavwarta.in/wp-content/uploads/2020/08/download.jpeg"><img class="alignnone size-full wp-image-90977" src="https://wishavwarta.in/wp-content/uploads/2020/08/download.jpeg" alt="" width="227" height="222" /></a> ਪਠਾਨਕੋਟ, 7 ਅਗਸਤ( ਵਿਸ਼ਵ ਵਾਰਤਾ )-ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਵੀ ਕਰੋਨਾ ਪਾਜ਼ਿਟਿਵ ਪਾਏ ਗਏ। ਸਿਵਲ ਸਰਜਨ ਡਾ: ਭੁਪਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਧਾਇਕ ਅਮਿਤ ਵਿਜ ਦੇ ਕੋਈ ਲੱਛਣ ਨਹੀਂ ਹਨ। ਉਹ ਤੰਦਰੁਸਤ ਹੈ ਅਤੇ ਉਨ੍ਹਾਂ ਨੂੰ ਘਰ ਵਿਚ ਹੀ ਕੋਰਨਟੀਨ ਕਰ ਦਿੱਤਾ ਗਿਆ ਹੈ।