
ਨਵੀਂ ਦਿੱਲੀ, 1 ਜਨਵਰੀ – ਵਿਦਰਭ ਪਹਿਲੀ ਵਾਰੀ ਰਣਜੀ ਦਾ ਚੈਂਪੀਅਨ ਬਣ ਗਿਆ ਹੈ| ਅੱਜ ਫਾਈਨਲ ਮੁਕਾਬਲੇ ਵਿਚ ਵਿਦਰਭ ਨੇ ਦਿੱਲੀ ਨੂੰ 9 ਵਿਕਟਾਂ ਨਾਲ ਹਰਾ ਕੇ ਇਹ ਜਿੱਤ ਹਾਸਿਲ ਕੀਤੀ|
ਵਿਦਰਭ ਦੀ ਟੀਮ ਨੂੰ 29 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਉਸ ਨੇ ਇਕ ਵਿਕਟ ਗੁਆ ਕੇ ਹਾਸਿਲ ਕਰ ਲਿਆ| ਜਦੋਂ ਕਿ ਦਿੱਲੀ ਦੀ ਟੀਮ ਦੂਸਰੀ ਪਾਰੀ ਵਿਚ 280 ਦੌੜਾਂ ਉਤੇ ਹੀ ਸਿਮਟ ਗਈ|
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ - ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਨਵੀ...






















