<h3><img class="alignnone size-full wp-image-15411" src="https://wishavwarta.in/wp-content/uploads/2018/02/Vigilance-Bureau-Pic.jpg" alt="" width="350" height="350" /></h3> <h3>ਚੰਡੀਗੜ, 28 ਦਸੰਬਰ – ਵਿਜੀਲੈਂਸ ਨੇ ਪਟਿਆਲਾ ਦੀ ਦੂਧਣਸਾਧਾਂ ਤਹਿਸੀਲ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਤੇ ਉਹਨਾਂ ਦੇ ਦਫਤਰ ਦੇ ਇੱਕ ਹੋਰ ਮੁਲਾਜ਼ਮ ਨੂੰ 8 ਹਜਾਰ ਰੁ. ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।</h3>