<img class="alignnone size-full wp-image-38379" src="https://wishavwarta.in/wp-content/uploads/2019/01/dhoni.jpg" alt="" width="400" height="318" /> ਲੰਡਨ, 28 ਮਈ : ਬੰਗਲਾਦੇਸ਼ ਖਿਲਾਫ ਵਾਰਮਅੱਪ ਮੈਚ ਵਿਚ ਭਾਰਤ ਨੇ 25 ਓਵਰਾਂ ਬਾਅਦ 124/4 ਦੌੜਾਂ ਬਣਾ ਲਈਆਂ ਸਨ। ਰੋਹਿਤ ਸ਼ਰਮਾ ਨੇ 19, ਧਵਨ 1, ਕੋਹਲੀ 47, ਵਿਜੇ ਸ਼ੰਕਰ 2 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਕੇ.ਐਲ. ਰਾਹੁਲ 41 ਤੇ ਧੋਨੀ 5 ਦੌੜਾਂ ਬਣਾ ਕੇ ਖੇਡ ਰਹੇ ਸਨ।