
ਨਵੀਂ ਦਿੱਲੀ, 2 ਨਵੰਬਰ – ਵਾਕੀ-ਟਾਕੀ ਮਾਮਲੇ ਵਿਚ ਆਈ.ਸੀ.ਸੀ ਨੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ| ਮੈਚ ਦੌਰਾਨ ਵਿਰਾਟ ਕੋਹਲੀ ਨੂੰ ਵਾਕੀ-ਟਾਕੀ ਉਤੇ ਗੱਲਬਾਤ ਕਰਦਿਆਂ ਦੇਖਿਆ ਗਿਆ ਸੀ, ਜੋ ਕਿ ਨਿਯਮਾਂ ਦੇ ਉਲਟ ਹੈ| ਪਰ ਆਈ.ਸੀ.ਸੀ. ਨੇ ਵਿਰਾਟ ਨੂੰ ਇਸ ਮਾਮਲੇ ਵਿਚ ਰਾਹਤ ਦਿੰਦਿਆਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ|
ਲਕਸ਼ਯ ਰਾਇਚੰਦਾਨੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਅੰਡਰ-19 ਨੇ ਆਸਟ੍ਰੇਲੀਆ ਅੰਡਰ-19 ਨੂੰ 6 ਵਿਕਟਾਂ ਨਾਲ ਹਰਾਇਆ ; ਸੀਰੀਜ਼ 3-0 ਨਾਲ ਜਿੱਤੀ
ਲਕਸ਼ਯ ਰਾਇਚੰਦਾਨੀ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਅੰਡਰ-19 ਨੇ ਆਸਟ੍ਰੇਲੀਆ ਅੰਡਰ-19 ਨੂੰ 6 ਵਿਕਟਾਂ ਨਾਲ ਹਰਾਇਆ ; ਸੀਰੀਜ਼ 3-0...





















