<img class="alignnone size-full wp-image-13599" src="http://wishavwarta.in/wp-content/uploads/2018/01/virat-kohli-odi.jpg" alt="" width="200" height="250" /> ਦੁਬਈ, 13 ਨਵੰਬਰ : ਆਈ.ਸੀ.ਸੀ ਵਨਡੇ ਰੈਂਕਿੰਗ ਵਿਚ ਭਾਰਤ ਦੇ ਵਿਰਾਟ ਕੋਹਲੀ ਪਹਿਲੇ ਅਤੇ ਰੋਹਿਤ ਸ਼ਰਮਾ ਦੂਸਰੇ ਸਥਾਨ ਉਤੇ ਹਨ। ਜਦਕਿ ਗੇਂਦਬਾਜੀ ਵਿਚ ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ਉਤੇ ਹਨ।