ਲੋਕ ਸਭਾ ਚੋਣਾਂ ‘ਚ ਵੱਡੀ ਹਾਰ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੀ ਪਹਿਲੀ ਬੈਠਕ ਹੋਵੇਗੀ। ਇਸ ਬੈਠਕ ਵਿੱਚ ਕਾਂਗਰਸ ਦੇ 52 ਲੋਕ ਸਭਾ ਮੈਂਬਰ ਅਤੇ ਰਾਜ ਸਭਾ ਮੈਂਬਰ ਹਿੱਸਾ ਲੈਂਣਗੇ। ਇਸ ਬੈਠਕ ਦੀ ਪ੍ਰਧਾਨਗੀ ਕਾਂਗਰਸੀ ਆਗੂ ਸੋਨੀਆ ਗਾਂਧੀ ਕਰ ਰਹੇ ਹਨ।
ਰਵਾਇਤੀ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ — ਔਜਲਾ
ਅੰਮ੍ਰਿਤਸਰ 7 ਮਈ ( ਵਿਸ਼ਵ ਵਾਰਤਾ )- ਅੰਮ੍ਰਿਤਸਰ ਦੀ ਰਵਾਇਤੀ ਸਨਅਤ ਲਗਭਗ ਖਤਮ ਹੋ ਰਹੀ ਹੈ , ਜਿਸ ਨੂੰ ਮੁੜ...