<div><img class="alignnone size-medium wp-image-2929 alignleft" src="https://wishavwarta.in/wp-content/uploads/2017/09/fire-brigade-300x225.jpg" alt="" width="300" height="225" /></div> <div></div> <div>ਲੁਧਿਆਣਾ (ਵਿਸ਼ਵ ਵਾਰਤਾ ) ਲੁਧਿਆਣਾ 'ਚ ਟਿੱਬਾ ਰੋਡ ਪੁਲਸ ਚੌਕੀ 'ਚ ਅੱਗ ਲੱਗਣ ਨਾਲ ਥਾਣੇ 'ਚ ਪਏ 7 ਮੋਟਰਸਾਈਕਲਾਂ ਤੇ ਮੁੱਕਦਮਿਆਂ 'ਚ ਫੜਿਆਂ ਗਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।</div>