ਲਗਾਤਾਰ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ਵਿੱਚ ਤੇਜ਼ੀ
ਸੈਂਸੇਕਸ ਵਿੱਚ 549 ਅੰਕਾਂ ਦਾ ਉਛਾਲ

ਦਿੱਲੀ, 29ਜਨਵਰੀ(ਵਿਸ਼ਵ ਵਾਰਤਾ)- ਲਗਾਤਾਰ ਭਾਰੀ ਗਿਰਾਵਟ ਤੋਂ ਬਾਅਦ ਹਫਤੇ ਦੇ ਅੰਤਿਮ ਕਾਰੋਬਾਰੀ ਦਿਨ ਸ਼ੁਕਰਵਾਰ ਨੂੰ ਸ਼ੇਅਰ ਬਜ਼ਾਰ ਵਿੱਚ ਤੇਜ਼ੀ ਆਈ ਹੈ। ਸਵੇਰੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੇਕਸ 549 ਅੰਕਾਂ ਦੀ ਤੇਜ਼ੀ ਨਾਲ 47,423 ਤੇ ਖੁਲ੍ਹਿਆ। ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 129 ਅੰਕਾਂ ਦੀ ਤੇਜ਼ੀ ਨਾਲ 13,946.60 ਅੰਕਾਂ ਤੇ ਖੁਲ੍ਹਿਆ।






















