<img class="alignnone size-medium wp-image-10087" src="http://wishavwarta.in/wp-content/uploads/2017/12/rohit-sharma-300x155.jpg" alt="" width="300" height="155" /> ਮੁੰਬਈ, 29 ਅਕਤੂਬਰ – ਚੌਥੇ ਵਨਡੇ ਵਿਚ ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸ਼ਾਨਦਾਰ ਸੈਂਕੜਾ ਬਣਾਇਆ। ਰੋਹਿਤ ਦਾ ਇਹ 21ਵਾਂ ਵਨਡੇ ਸੈਂਕੜਾ ਹੈ। ਰੋਹਿਤ ਨੇ ਆਪਣੀ ਇਸ ਪਾਰੀ ਵਿਚ 13 ਚੌਕੇ ਅਤੇ 1 ਛੱਕਾ ਲਗਾਇਆ।