ਰਿਪੁਦਮਦਨ ਸਿੰਘ ਰੂਪ ਨੂੰ ਸਦਮਾ,ਪਤਨੀ ਦੇ ਭਰਾ-ਭਰਜਾਈ ਦਾ ਦੇਹਾਂਤ

ਮੁਹਾਲੀ, 14 ਦਸੰਬਰ (ਸਤੀਸ਼ ਕੁਮਾਰ ਪੱਪੀ)-ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੀ ਪਤਨੀ ਸਤਪਾਲ ਕੌਰ ਦੇ ਸਮਾਜ ਸੇਵੀ ਤੇ ਧਾਰਮਿਕ ਸੁਭਾਅ ਵਾਲੇ ਭਰਾ-ਭਰਜਾਈ ਅਤੇ ਸੰਜੀਵਨ ਤੇ ਰੰਜੀਵਨ ਦੇ ਮਾਮਾ-ਮਾਮੀ ਪ੍ਰਹਿਲਾਦ ਸਿੰਘ ਗਰਚਾ ਤੇ ਨਰਿੰਦਰਜੀਤ ਕੌਰ ਬੀਤੇ ਦਿਨੀ ਇਕ ਹਫਤੇ ਦੇ ਅੰਦਰ-ਅੰਦਰ ਵਿਛੌੜਾ ਦੇ ਗਏ। ਵਿਛੜੀਆਂ ਆਤਮਾਵਾਂ ਦੀ ਯਾਦ ਵਿਚ ਭੋਗ ਅਤੇ ਅੰਤਿਮ ਅਰਸਾਦ 19 ਦਸੰਬਰ 2020, ਸ਼ਨੀਚਰਵਾਰ ਨੂੰ ਬਾਅਦ ਦੁਪਿਹਰ 12.30 ਤੋਂ 1.30 ਗੁਰੂਦੁਆਰਾ ਸ੍ਰੀ ਨਾਨਕ ਦਰਬਾਰ, ਸ਼ਾਹਬਾਦ ਮਾਰਕੰਡਾ, ਹਰਿਆਣਾ ਵਿਖੇ ਹੋਵੇਗੀ।






















