ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਤੋਂ ਉੱਤਰ ਪ੍ਰਦੇਸ਼ ਦੇ ਚਾਰ ਦਿਨਾਂ ਦੌਰੇ ‘ਤੇ

ਚੰਡੀਗੜ੍ਹ, 26ਅਗਸਤ(ਵਿਸ਼ਵ ਵਾਰਤਾ) ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਤੋਂ ਚਾਰ ਦਿਨਾਂ ਦੌਰੇ ‘ਤੇ ਉੱਤਰ ਪ੍ਰਦੇਸ਼ ਆ ਰਹੇ ਹਨ। ਉਹ ਅੱਜ ਲਖਨਊ ਵਿੱਚ ਬਾਬਾ ਸਾਹਿਬ ਭੀਮਰਾਮ ਅੰਬੇਡਕਰ ਸੈਂਟਰਲ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ।






















