ਰਾਸ਼ਟਰਪਤੀ ਨੇ 12 ਕੇਂਦਰੀ ਯੂਨੀਵਰਸੀਟੀਆਂ ਦੇ ਵਾਇਸ ਚਾਂਸਲਰ ਕੀਤੇ ਨਿਯੁਕਤ
ਦੇਖੋ ਪੂਰੀ ਸੂਚੀ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਅੱਜ 12 ਕੇਂਦਰੀ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤੇ ਅਨੁਸਾਰ ਹੈ।
ਹਰਿਆਣਾ ਕੇਂਦਰੀ ਯੂਨੀਵਰਸਿਟੀ: ਤਨਕੇਸ਼ਵਰ ਕੁਮਾਰ
ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ: ਸਤ ਪ੍ਰਕਾਸ਼ ਬਾਂਸਲ
ਜੰਮੂ ਕੇਂਦਰੀ ਯੂਨੀਵਰਸਿਟੀ: ਸੰਜੀਵ ਜੈਨ
ਝਾਰਖੰਡ ਕੇਂਦਰੀ ਯੂਨੀਵਰਸਿਟੀ: ਕਸ਼ੀਤੀ ਭੂਸ਼ਣ ਦਾਸ
ਕਰਨਾਟਕ ਕੇਂਦਰੀ ਯੂਨੀਵਰਸਿਟੀ: ਬੱਟੂ ਸੱਤਿਆਨਾਰਾਯਣਾ
ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ: ਮੁਥੁਕਲਿੰਗਨ ਕ੍ਰਿਸ਼ਣਨ
ਹੈਦਰਾਬਾਦ ਕੇਂਦਰੀ ਯੂਨੀਵਰਸਿਟੀ: ਬਸੁਥਕਰ ਜੇ ਰਾਓ
ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ: ਕਾਮੇਸ਼ਵਰ ਨਾਥ ਸਿੰਘ
ਉੱਤਰ-ਪੂਰਬੀ ਹਿੱਲ ਯੂਨੀਵਰਸਿਟੀ: ਪ੍ਰਭਾ ਸ਼ੰਕਰ ਸ਼ੁਕਲਾ
ਗੁਰੂ ਘਾਸੀਦਾਸ: ਅਲੋਕ ਕੁਮਾਰ ਚੱਕਰਵਾਲ
ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ (ਮੈਨੂ): ਸਯਦ ਆਈਨੂਲ ਹਸਨ
ਮਨੀਪੁਰ ਯੂਨੀਵਰਸਿਟੀ: ਐਨ ਲੋਕੇਂਦਰ ਸਿੰਘ