ਮੈਲਬੌਰਨ, 10 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬ ਦੀ ਧੀ ਹਿਨਾ ਸਿੱਧੂ ਨੇ ਅੱਜ ਇੱਕ ਹੋਰ ਮੈਡਲ ਜਿੱਤ ਲਿਆ| ਹੀਨਾ ਨੇ 25 ਮੀਟਰ ਏਅਰ ਪਿਸਟਲ ਵਿਚ ਸੋਨੇ ਦਾ ਤਗਮਾ ਜਿੱਤਿਆ| ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਇਹ 11ਵਾਂ ਸੋਨੇ ਦਾ ਮੈਡਲ ਹੈ|
ਵਰਨਣਯੋਗ ਹੈ ਕਿ ਹੀਨਾ ਸਿੱਧੂ ਦਾ ਸਬੰਧ ਲੁਧਿਆਣਾ ਸ਼ਹਿਰ ਨਾਲ ਹੈ| ਇਸ ਤੋਂ ਪਹਿਲਾਂ ਉਹ 10 ਮੀਟਰ ਏਅਰ ਪਿਸਟਲ ਸ਼ੂਟਿੰਗ ਵਿਚ ਚਾਂਦੀ ਦਾ ਮੈਡਲ ਜਿੱਤ ਚੁੱਕੀ ਹੈ|
ਆਈਪੀਐਲ ਵਿੱਚ ਅੱਜ ਖੇਡੇ ਜਾਣਗੇ ਡਲਬ ਹੈਡਰ ਮੁਕਾਬਲੇ
ਆਈਪੀਐਲ ਵਿੱਚ ਅੱਜ ਖੇਡੇ ਜਾਣਗੇ ਡਲਬ ਹੈਡਰ ਮੁਕਾਬਲੇ ਪਹਿਲਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਵਿਚਾਲੇ ਥੋੜ੍ਹੀ ਦੇਰ ’ਚ ਪੜ੍ਹੋ,...