
ਮੈਲਬੌਰਨ, 12 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਰਾਸ਼ਟਰ ਮੰਡਲ ਖੇਡਾਂ ਦੇ ਇੱਕ ਅਹਿਮ ਮੁਕਾਬਲੇ ਅੱਜ ਭਾਰਤੀ ਮਹਿਲਾ ਹਾਕੀ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ| ਮੇਜ਼ਬਾਨ ਆਸਟ੍ਰੇਲੀਆਈ ਟੀਮ ਨੇ ਟੀਮ ਇੰਡੀਆ ਨੂੰ 1-0 ਨਾਲ ਮਾਤ ਦਿੱਤੀ|
ਦੂਸਰੇ ਪਾਸੇ ਇਸ ਹਾਰ ਤੋਂ ਬਾਅਦ ਵੀ ਟੀਮ ਇੰਡੀਆ ਦੀ ਮੈਡਲ ਦੀਆਂ ਉਮੀਦਾਂ ਕਾਇਮ ਹਨ| ਹੁਣ ਅਗਲੇ ਮੈਚ ਵਿਚ ਜੇਕਰ ਭਾਰਤੀ ਟੀਮ ਇੰਗਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਸ ਨੂੰ ਕਾਂਸੇ ਦਾ ਤਗਮਾ ਮਿਲ ਸਕਦਾ ਹੈ|
Asia Cup Rising Stars 2026 : ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) 'ਰਾਈਜ਼ਿੰਗ ਸਟਾਰਸ ਏਸ਼ੀਆ ਕੱਪ' ਵਿੱਚ ਅੱਜ ਖੇਡੇ ਗਏ ਮੁਕਾਬਲੇ ਵਿੱਚ ਇੰਡੀਆ-ਏ ਨੇ ਨੇਪਾਲ ਨੂੰ 306...






















