
ਮੈਲਬੌਰਨ, 7 ਅਪ੍ਰੈਲ (ਗੁਰਪੁਨੀਤ ਸਿੰਘ ਸਿੱਧੂ) – ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਅੱਜ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਇਆ ਹਾਕੀ ਦਾ ਮੁਕਾਬਲਾ ਡਰਾਅ ਰਿਹਾ| ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਰਹੀਆਂ|
ਭਾਰਤ ਨੇ ਅਖੀਰ ਤੱਕ ਇਸ ਮੈਚ ਉਤੇ ਬੜਤ ਬਣਾ ਕੇ ਰੱਖੀ, ਪਰ ਆਖਰੀ ਮਿੰਟ ਵਿਚ ਪਾਕਿਸਤਾਨ ਦੀ ਟੀਮ ਗੋਲ ਕਰਨ ਵਿਚ ਸਫਲ ਹੋ ਗਈ, ਜਿਸ ਕਾਰਨ ਇਹ ਮੈਚ ਡਰਾਅ ਹੋ ਗਿਆ|
Asia Cup Rising Stars 2026 : ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) 'ਰਾਈਜ਼ਿੰਗ ਸਟਾਰਸ ਏਸ਼ੀਆ ਕੱਪ' ਵਿੱਚ ਅੱਜ ਖੇਡੇ ਗਏ ਮੁਕਾਬਲੇ ਵਿੱਚ ਇੰਡੀਆ-ਏ ਨੇ ਨੇਪਾਲ ਨੂੰ 306...






















