ਨਵੀਂ ਦਿੱਲੀ (ਵਿਸ਼ਵ ਵਾਰਤਾ ) ਰਾਜਘਾਟ ਵਿਖੇ ਜਗਦੀਸ਼ ਟਾਈਟਲਰ ਤੇ ਸੱਜਨ ਕੁਮਾਰ ਦੇ ਪਹੁੰਚਣ ‘ਤੇ ਵਿਵਾਦ ਹੋ ਗਿਆ। ਜਿਕਰਯੋਗ ਹੈ ਕਿ ਜਗਦੀਸ਼ ਟਾਈਟਲਰ ਤੇ ਸੱਜਨ ਕੁਮਾਰ ਰਾਹੁਲ ਗਾਂਧੀ ਵੱਲੋਂ ਰੱਖੇ ਗਏ ਵਰਤ ‘ਚ ਸ਼ਾਮਲ ਹੋਣੇ ਪਹੁੰਚੇ ਸਨ। ਜਿਸ ਤੋਂ ਬਾਅਦ ਅਜੇ ਮਾਕਨ ਨੇ ਦੋਹਾਂ ਆਗੂਆਂ ਨੂੰ ਜਾਣ ਨੂੰ ਕਿਹਾ। ਲਿਖਣਯੋਗ ਹੈ ਕੇ 1984 ਸਿਖ ਨਸਲ ਕੁਸ਼ੀ ਮਾਮਲੇ ਦੇ ਮੁਖ ਮੁਲਜ਼ਮ ਹਨ ਦੋਵੇਂ ਆਗੂ।
Rajasthan ‘ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ
Rajasthan 'ਚ ਭਿਆਨਕ ਸੜਕ ਹਾਦਸਾ, ਇੱਕ ਪਰਿਵਾਰ ਦੇ 9 ਜੀਆਂ ਦੀ ਮੌਤ ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ): ਸ਼ਨੀਵਾਰ ਰਾਤ ਨੂੰ...






















