
ਨਵੀਂ ਦਿੱਲੀ, 21 ਦਸੰਬਰ – ਰਣਜੀ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ ਵਿਚ ਅੱਜ ਵਿਦਰਭ ਦੀ ਟੀਮ ਨੇ ਕਰਨਾਟਕ ਨੂੰ ਕੇਵਲ 5 ਦੌੜਾਂ ਨਾਲ ਹਰਾ ਦਿੱਤਾ| ਇਸ ਜਿੱਤ ਨਾਲ ਵਿਦਰਭ ਦੀ ਟੀਮ ਰਣਜੀ ਟਰਾਫੀ ਦੇ ਫਾਈਨਲ ਵਿਚ ਪਹੁੰਚ ਚੁੱਕੀ ਹੈ| ਦੱਸਣਯੋਗ ਹੈ ਕਿ ਵਿਦਰਭ ਦੀ ਟੀਮ ਪਹਿਲੀ ਵਾਰੀ ਰਣਜੀ ਟਰਾਫੀ ਦੇ ਫਾਈਨਲ ਵਿਚ ਪਹੁੰਚੀ ਹੈ|
Asia Cup Rising Stars 2026 : ਭਾਰਤ ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ
ਚੰਡੀਗੜ੍ਹ, 20 ਨਵੰਬਰ (ਵਿਸ਼ਵ ਵਾਰਤਾ) 'ਰਾਈਜ਼ਿੰਗ ਸਟਾਰਸ ਏਸ਼ੀਆ ਕੱਪ' ਵਿੱਚ ਅੱਜ ਖੇਡੇ ਗਏ ਮੁਕਾਬਲੇ ਵਿੱਚ ਇੰਡੀਆ-ਏ ਨੇ ਨੇਪਾਲ ਨੂੰ 306...






















