<img class="alignnone size-medium wp-image-811 alignleft" src="http://wishavwarta.in/wp-content/uploads/2017/08/train-accident-300x152.jpg" alt="" width="300" height="152" /> ਗੋਆ ਤੋਂ ਪਟਨਾ ਆ ਰਹੀ ਵਾਸਕੋਡੀਗਾਮਾ-ਪਟਨਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਘੱਟੋ-ਘੱਟ 13 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਤੜਕੇ 4:18 ਵਜੇ ਹੋਇਆ ਹੈ।