<div><img class="alignnone size-medium wp-image-9622 alignleft" src="https://wishavwarta.in/wp-content/uploads/2017/12/first-information-report-300x240.jpg" alt="" width="300" height="240" /></div> <div></div> <div>ਫਿਰੋਜਪੁਰ (ਵਿਸ਼ਵ ਵਾਰਤਾ ) ਮੱਲਾਂਵਾਲਾ 'ਚ ਅਕਾਲੀਆਂ ਤੇ ਕਾਂਗਰਸੀਆਂ 'ਚ ਹੋਈ ਝੜਪ ਦੌਰਾਨ ਪੁਲਸ ਵਲੋਂ ਜਾਂਚ ਤੋਂ ਬਾਅਦ ਪੁਲਸ ਨੇ ਅੰਗਰੇਜ਼ ਸਿੰਘ, ਬੱਬਲ ਸ਼ਰਮਾ, ਅਜੇ ਸੌਫੀ, ਸਤਪਾਲ ਚਾਵਲਾ, ਹੀਰਾ ਕੱਕੜ ਸਣੇ 15-20 ਅਣਪਛਾਤੇ ਲੋਕਾਂ ਨੂੰ ਨਾਮਜ਼ਦ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ।</div>