ਮੰਤਰੀਮੰਡਲ ਚ ਜਗਾਹ ਪਾਉਣ ਲਈ ਲਾਬਿੰਗ ਸ਼ੁਰੂ
ਮੰਤਰੀਆਂ ਦੇ ਬਦਲਣਗੇ ਮਹਿਕਮੇ
ਚੰਡੀਗੜ੍ਹ (ਹਰਮੇਲ ਸਿੰਘ, ਵਿਸ਼ਵ ਵਾਰਤਾ ) ਪੰਜਾਬ ਮੰਤਰੀਮੰਡਲ ਚ ਜਗਾਹ ਪਾਉਣ ਲਈ ਲਾਬਿੰਗ ਸ਼ੁਰੂ ਹੋ ਗਈ ਹੈ। ਜੇਕਰ ਸਬ ਠੀਕ ਰਿਹਾ ਤਾਂ ਨਵਜੋਤ ਸਿੱਧੂ ਦੇ ਬਾਹਰ ਜਾਨ ਨਾਲ ਖਾਲੀ ਹੋਈ ਥਾਂ ਨੂੰ ਜਲਦੀ ਹੀ ਭਰ ਦਿੱਤੋ ਜਾਵੇਗਾ। ਸੂਤਰ ਦਸਦੇ ਨੇ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਆਲਾਕਮਾਨ ਵਲੋਂ ਹਰਿ ਝੰਡੀ ਮਿਲ ਗਈ ਹੈ। ਸਿੱਧੂ ਨੂੰ ਵਾਪਿਸ ਲੈਣ ਦੀ ਗੱਲ ਵੀ ਉਠੀ ਸੀ ਪਰ ਇਸ ਨੂੰ ਹਵਾ ਨਹੀਂ ਮਿਲੀ ਤੇ ਹੁਣ ਦੋਆਬਾ ਨੂੰ ਅਹਮਿਯਤ ਦੇਣ ਦੀ ਚਰਚਾ ਹੈ।
ਸੂਤਰ ਦਸਦੇ ਨੇ ਕਿ ਅਦਾ ਦਰਜਨ ਮੰਤਰੀਆਂ ਦੇ ਮਹਿਕਮੇ ਬਦਲਣ ਦੀ ਵੀ ਚਰਚਾ ਹੈ। ਸੂਤਰ ਤਾ ਇਹ ਵੀ ਕਹਿੰਦੇ ਨੇ ਕਿ ਜਿਨ੍ਹਾਂ ਮੰਤਰੀਆਂ ਦੇ ਮਹਿਕਮੇ ਬਦਲਣ ਦੀ ਗੱਲ ਚਲ ਰਹੀ ਹੈ ਊਨਾ ਨੂੰ ਕਿਸੀ ਵੀ ਤਰਾਂ ਦਾ ਪਾਲਿਸੀ ਨਾਲ ਜੁੜਿਆ ਕੋਈ ਫੈਸਲਾ ਨਾ ਲੈਣ ਦਾ ਸੁਜਾਵ ਦਿੱਤੋ ਗਿਆ ਹੈ।
ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਹੋਵੇਗਾ ਬਰਨਾਲਾ ‘ਚ
ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਹੋਵੇਗਾ ਬਰਨਾਲਾ 'ਚ ਲੋਕ ਹੱਕਾਂ ਦੀ ਲਹਿਰ ਦੇ ਕਾਫਲੇ ਤੇ ਸਾਹਿਤਕਾਰ ਜੁੜ...