• Latest
  • Trending
ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਦੀਆਂ ਖਬਰਾਂ ਦਾ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੀਤਾ ਖੰਡਨ

5 years ago
National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

15 minutes ago
Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

46 minutes ago
Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

1 hour ago
Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ

2 hours ago
Chandigarh ਏਅਰਪੋਰਟ ‘ਤੇ CTU ਬੱਸ ਨੂੰ ਲੱਗੀ ਅੱਗ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
DA ਲਈ ਸੁਪਰੀਮ ਕੋਰਟ ਪਹੁੰਚੇ ਸਰਕਾਰੀ ਕਰਮਚਾਰੀ

DA ਲਈ ਸੁਪਰੀਮ ਕੋਰਟ ਪਹੁੰਚੇ ਸਰਕਾਰੀ ਕਰਮਚਾਰੀ

3 hours ago
National: ਅਰਵਿੰਦ ਕੇਜਰੀਵਾਲ ਨੇ ਮੈਟਾ ‘ਤੇ ਫੇਸਬੁੱਕ ਅਕਾਊਂਟ ਬਲਾਕ ਕਰਨ ਦੇ ਲਾਏ ਦੋਸ਼ !

Punjab Weather: ਮੌਸਮ ਨੇ ਲਈ ਕਰਵਟ, ਇਨ੍ਹਾਂ ਜ਼ਿਲ੍ਹਿਆਂ ‘ਚ ਭਾਰੀ ਮੀਂਹ ਲਈ ਚੇਤਾਵਨੀ ਜਾਰੀ

4 hours ago
Punjab ਵਿਧਾਨ ਸਭਾ ਦੇ ਇਜਲਾਸ ਦੇ ਚੌਥੇ ਦਿਨ ਦੀ ਕਾਰਵਾਈ ਸ਼ੁਰੂ

International: ਸ਼ੇਖ ਹਸੀਨਾ ਦੀ ਦਿੱਲੀ ਪ੍ਰੈਸ ਕਾਨਫਰੰਸ ‘ਤੇ ਬੰਗਲਾਦੇਸ਼ ਸਰਕਾਰ ਨੇ ਜਤਾਇਆ ਸਖ਼ਤ ਇਤਰਾਜ਼

5 hours ago
Breaking: ਮੁੜ ਆਇਆ ਧਮਕੀ ਭਰਿਆ ਈ-ਮੇਲ, ਪੰਜਾਬ ਅਤੇ ਹਰਿਆਣਾ ਵਿੱਚ ਹਾਈ ਅਲਰਟ ਜਾਰੀ

Hindi News
English News
Thursday, August 6, 2026
No Result
View All Result
29 °c
Chandigarh
26 ° Fri
29 ° Sat
30 ° Sun
29 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਦੀਆਂ ਖਬਰਾਂ ਦਾ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੀਤਾ ਖੰਡਨ

September 2, 2021
in ਸਿਆਸੀ, ਖਬਰਾਂ, ਚੰਡੀਗੜ੍ਹ, ਦਿੱਲੀ, ਪੰਜਾਬ, ਰਾਸ਼ਟਰੀ
ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਦੀਆਂ ਖਬਰਾਂ ਦਾ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੀਤਾ ਖੰਡਨ

ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਦੀਆਂ ਖਬਰਾਂ ਦਾ ਹਰੀਸ਼ ਰਾਵਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਕੀਤਾ ਖੰਡਨ

ਦੇਖੋੋ ,ਕੈਪਟਨ ਤੇ ਹਰੀਸ਼ ਰਾਵਤ ਵਿਚਾਲੇ ਕਿਹੜੇ ਮੁੱਦਿਆਂ ਤੇ ਹੋਈ ਚਰਚਾ

ਚੰਡੀਗੜ੍ਹ,2 ਸਤੰਬਰ(ਵਿਸ਼ਵ ਵਾਰਤਾ/ਬਰਿੰਦਰ ਪਨੂੰ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕੱਲ੍ਹ ਪੰਜਾਬ ਕਾਂਗਰਸ ਨਾਲ ਜੁੜੇ ਮਸਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਤਿੰਨ ਲੰਮੀ ਮੁਲਾਕਾਤ ਕੀਤੀ। ਇਸ ਮੀਟਿੰਗ ਤੋਂ ਬਾਅਦ ਮੰਤਰੀ ਮੰਡਲ ਵਿੱਚ ਫੇਰਬਦਲ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਕਈ ਅਖਬਾਰਾਂ ਨੇ ਇਹ ਖਬਰਾਂ ਛਾਪੀਆਂ ਸਨ ਕਿ ਕੁੱਝ ਮੰਤਰੀਆਂ ਦੀ  ਕੈਬਨਿਟ ਵਿੱਚੋਂ ਛੁੱਟੀ ਕੀਤੀ ਜਾ  ਸਕਦੀ ਹੈ ਅਤੇ ਇਸ ਬਾਰੇ ਦੋਨਾਂ ਆਗੂਆਂ ਵਿਚਾਲੇ ਚਰਚਾ ਕੀਤੇ ਜਾਣ ਦੀਆਂ ਕਿਆਸਰਾਈਆਂ ਵੀ ਲੱਗ ਰਹੀਆਂ ਸਨ। ਇਸ ਦੇ ਵਿਚਾਲੇ ਹੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ  ਰਵੀਨ ਠੁਕਰਾਲ ਅਤੇ ਹਰੀਸ਼ ਰਾਵਤ  ਨੇ ਟਵੀਟ ਕਰਦਿਆਂ  ਜਾਣਕਾਰੀ ਦਿੱਤੀ ਹੈ ਕਿ ਦੋਨਾਂ ਆਗੂਆਂ ਦੀ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਕਮੇਟੀ ਦੁਆਰਾ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ  ਦਿੱਤੇ ਗਏ 5 ਨੁਕਤਿਆਂ ਤੇ ਹੀ ਚਰਚਾ  ਕੀਤੀ ਗਈ ਹੈ।  ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਕੋਈ ਵੀ ਚਰਚਾ ਇਸ ਦੌਰਾਨ ਨਹੀਂ ਕੀਤੀ ਗਈ।ਦੱਸ ਦਈਏ ਕਿ ਇਹਨਾਂ 5 ਨੁਕਤਿਆਂ ਵਿੱਚ ਨਸ਼ਿਆਂ ਅਤੇ ਬਿਜਲੀ ਸਮਝੋਤਿਆਂ ਦੇ ਨਾਲ ਜੁੜੇ ਮੁੱਦੇ ਅਹਿਮ ਹਨ,ਜਿਨ੍ਹਾਂ ਦੇ ਆਲੇ ਦੁਆਲੇ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ।

ਉਹਨਾਂ ਨੇ ਮੀਡੀਆਂ ਨੂੰ ਅਜਿਹੀਆਂ ਕਿਆਸਰਾਈਆਂ  ਤੋਂ ਦੂਰ ਰਹਿਣ ਦੀ ਅਤੇ ਤੱਥਾਂ ਦੇ ਆਧਾਰ ਤੇ ਸੱਚ ਖਬਰਾਂ ਛਾਪਣ ਦੀ ਵੀ ਗੱਲ ਕਹੀ ਹੈ।

Tags: Capt Amarinder SinghcmopunjabDRUGSnavjotsinghsidhuPUNJABrahulgandhi
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

by Ranjit Singh
August 6, 2026
0

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ 'ਚ ਮੌਤ ਨਵੀਂ ਦਿੱਲੀ, 6 ਅਗਸਤ (ਵਿਸ਼ਵ ਵਾਰਤਾ)...

Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ ‘ਤੇ ਹਮਲਾ

by Ranjit Singh
August 6, 2026
0

Bangladesh ਦੇ ਸਾਬਕਾ ਕ੍ਰਿਕਟਰ ਸ਼ਾਕਿਬ ਅਲ ਹਸਨ ਦੇ ਘਰ 'ਤੇ ਹਮਲਾ ਨਵੀਂ ਦਿੱਲੀ, 6 ਅਗਸਤ (ਵਿਸ਼ਵ ਵਾਰਤਾ) – ਬੰਗਲਾਦੇਸ਼ ਕ੍ਰਿਕਟ...

Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ

by Ranjit Singh
August 6, 2026
0

Punjab ਦੇ ਰਾਜ ਸਭਾ ਮੈਂਬਰਾਂ ਹਰਭਜਨ ਸਿੰਘ ਅਤੇ ਅਸ਼ੋਕ ਮਿੱਤਲ ਨੇ PM ਮੋਦੀ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 6 ਅਗਸਤ...

Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ

Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ

by Ranjit Singh
August 6, 2026
0

Big News: ਪੱਤਰਕਾਰ ਤਰੁਣ ਤੇਜਪਾਲ ਰੇਪ ਮਾਮਲੇ ਵਿੱਚ ਦੋਸ਼ੀ ਕਰਾਰ ਨਵੀਂ ਦਿੱਲੀ, 6 ਅਗਸਤ (ਵਿਸ਼ਵ ਵਾਰਤਾ) – ਬੰਬੇ ਹਾਈ ਕੋਰਟ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ ‘ਚ ਮੌਤ

by Ranjit Singh
August 6, 2026
0

National Breaking: ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤ ਦੀ ਸੜਕ ਹਾਦਸੇ 'ਚ ਮੌਤ ਨਵੀਂ ਦਿੱਲੀ, 6 ਅਗਸਤ (ਵਿਸ਼ਵ ਵਾਰਤਾ)...

Most Popular

Punjab ਪੁਲਿਸ ਦੀ ਲੇਡੀ ਇੰਸਪੈਕਟਰ ਨੇ ਸਬ-ਇੰਸਪੈਕਟਰ ‘ਤੇ ਲਾਏ ਰੇਪ ਦੇ ਇਲਜ਼ਾਮ !

Punjab ਪੁਲਿਸ ਦੀ ਲੇਡੀ ਇੰਸਪੈਕਟਰ ਨੇ ਸਬ-ਇੰਸਪੈਕਟਰ ‘ਤੇ ਲਾਏ ਰੇਪ ਦੇ ਇਲਜ਼ਾਮ !

by Ranjit Singh
2 weeks ago
0

Punjab ਪੁਲਿਸ ਦੀ ਲੇਡੀ ਇੰਸਪੈਕਟਰ ਨੇ ਸਬ-ਇੰਸਪੈਕਟਰ 'ਤੇ ਲਾਏ ਰੇਪ ਦੇ ਇਲਜ਼ਾਮ ! ਲੁਧਿਆਣਾ, 26 ਜੁਲਾਈ (ਵਿਸ਼ਵ ਵਾਰਤਾ) – ਲੁਧਿਆਣਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 