
ਮੋਹਾਲੀ, 13 ਦਸੰਬਰ (ਵਿਸ਼ਵ ਵਾਰਤਾ) – ਸ੍ਰੀਲੰਕਾ ਖਿਲਾਫ ਮੋਹਾਲੀ ਵਨਡੇ ਮੈਚ ਵਿਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜੀ ਕਰਦਿਆਂ ਸੈਂਕੜਾ ਜੜਿਆ| ਰੋਹਿਤ ਸ਼ਰਮਾ ਦਾ ਵਨਡੇ ਕੈਰੀਅਰ ਦਾ ਇਹ 16ਵਾਂ ਸੈਂਕੜਾ ਹੈ|
ਖਬਰ ਲਿਖੇ ਜਾਣ ਤੱਕ ਰੋਹਿਤ ਸ਼ਰਮਾ 122 ਗੇਂਦਾਂ ਵਿਚ 111 ਦੌੜਾਂ ਬਣਾ ਕੇ ਖੇਡ ਰਹ ਸਨ| ਉਨ੍ਹਾਂ ਨੇ ਆਪਣੀ ਇਸ ਪਾਰੀ ਵਿਚ 10 ਚੌਕੇ ਅਤੇ 1 ਛੱਕਾ ਲਾਇਆ|
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ ‘ਚ ਜਿੱਤਿਆ ਕਾਂਸੀ ਦਾ ਤਗਮਾ
Asian Games: ਭਾਰਤੀ ਮਹਿਲਾ ਸਕੀਟ ਟੀਮ ਨੇ ਸ਼ੂਟਿੰਗ 'ਚ ਜਿੱਤਿਆ ਕਾਂਸੀ ਦਾ ਤਗਮਾ ਚੰਡੀਗੜ੍ਹ, 23 ਸਤੰਬਰ (ਵਿਸ਼ਵ ਵਾਰਤਾ): ਭਾਰਤ ਦੀ...






















