<img class="alignnone size-medium wp-image-978" src="http://wishavwarta.in/wp-content/uploads/2017/08/narendra-modi-300x300.jpg" alt="" width="300" height="300" /> ਨਵੀਂ ਦਿੱਲੀ, 10 ਅਕਤੂਬਰ – ਮੋਦੀ ਸਰਕਾਰ ਨੇ ਰੇਲਵੇ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੰਦਿਆਂ 78 ਦਿਨਾਂ ਦਾ ਬੋਨਸ ਦੇਣ ਦਾ ਐਲਾਨ ਕੀਤਾ ਹੈ। ਅੱਜ ਮੰਤਰੀ ਮੰਡਲ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਦੁਰਗਾ ਪੂਜਾ ਮੌਕੇ ਰੇਲਵੇ ਦੇ ਲਗਪਗ 12 ਲੱਖ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ।