• Latest
  • Trending
ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀ

ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀ

9 years ago
ਕਪੂਰਥਲਾ ਦੀ ਧੀ ਜੈਸਮੀਨ ਕੌਰ ਨੇ ਇਟਲੀ ’ਚ ਗੱਡੇ ਸਫ਼ਲਤਾ ਦੇ ਝੰਡੇ, ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

ਕਪੂਰਥਲਾ ਦੀ ਧੀ ਜੈਸਮੀਨ ਕੌਰ ਨੇ ਇਟਲੀ ’ਚ ਗੱਡੇ ਸਫ਼ਲਤਾ ਦੇ ਝੰਡੇ, ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

48 minutes ago
ਤੇਜ਼ ਰਫ਼ਤਾਰ ਬੱਸ ਖੜ੍ਹੇ ਟਰੱਕ ਨਾਲ ਟਕਰਾਈ ; 3 ਦੀ ਮੌਤ, 10 ਜ਼ਖ਼ਮੀ

ਤੇਜ਼ ਰਫ਼ਤਾਰ ਬੱਸ ਖੜ੍ਹੇ ਟਰੱਕ ਨਾਲ ਟਕਰਾਈ ; 3 ਦੀ ਮੌਤ, 10 ਜ਼ਖ਼ਮੀ

1 hour ago
ਰਾਜਸਥਾਨ ਨੇ 14 ਜ਼ਿਲ੍ਹਿਆਂ ਦੀਆਂ 80 ਤਹਿਸੀਲਾਂ ਨੂੰ ਸੋਕਾ-ਪ੍ਰਭਾਵਿਤ ਐਲਾਨਿਆ; ਜਾਲੋਰ ਅਤੇ ਜੋਧਪੁਰ ਸਭ ਤੋਂ ਵੱਧ ਪ੍ਰਭਾਵਿਤ

ਰਾਜਸਥਾਨ ਨੇ 14 ਜ਼ਿਲ੍ਹਿਆਂ ਦੀਆਂ 80 ਤਹਿਸੀਲਾਂ ਨੂੰ ਸੋਕਾ-ਪ੍ਰਭਾਵਿਤ ਐਲਾਨਿਆ; ਜਾਲੋਰ ਅਤੇ ਜੋਧਪੁਰ ਸਭ ਤੋਂ ਵੱਧ ਪ੍ਰਭਾਵਿਤ

1 hour ago
ਨਿਰਮਾਤਾਵਾਂ ਨੇ ਅਹਾਨ ਪਾਂਡੇ ਅਤੇ ਸ਼ਰਵਰੀ ਦੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ ਦੇ ਨਾਮ ਦਾ ਕੀਤਾ ਖੁਲਾਸਾ

ਨਿਰਮਾਤਾਵਾਂ ਨੇ ਅਹਾਨ ਪਾਂਡੇ ਅਤੇ ਸ਼ਰਵਰੀ ਦੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ ਦੇ ਨਾਮ ਦਾ ਕੀਤਾ ਖੁਲਾਸਾ

1 hour ago
ਮਾਣਹਾਨੀ ਮਾਮਲੇ ’ਚ ਰਾਹੁਲ ਗਾਂਧੀ ਬਰੀ

ਮਾਣਹਾਨੀ ਮਾਮਲੇ ’ਚ ਰਾਹੁਲ ਗਾਂਧੀ ਬਰੀ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

3 hours ago
ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ 

ਪ੍ਰਧਾਨ ਮੰਤਰੀ ਮੋਦੀ ਨੇ ਮਹਾਰਿਸ਼ੀ ਵਾਲਮੀਕਿ ਜਯੰਤੀ ਮੌਕੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ 

4 hours ago
ਨੇਵੀ ਮੁਖੀ ਨੇ ਮਜ਼ਾਗਾਂਵ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦਾ ਕੀਤਾ ਦੌਰਾ ; ਆਉਣ ਵਾਲੇ ਪ੍ਰੋਜੈਕਟਾਂ ਲਈ ਤਿਆਰੀਆਂ ‘ਤੇ ਕੀਤੀ ਚਰਚਾ

ਨੇਵੀ ਮੁਖੀ ਨੇ ਮਜ਼ਾਗਾਂਵ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦਾ ਕੀਤਾ ਦੌਰਾ ; ਆਉਣ ਵਾਲੇ ਪ੍ਰੋਜੈਕਟਾਂ ਲਈ ਤਿਆਰੀਆਂ ‘ਤੇ ਕੀਤੀ ਚਰਚਾ

4 hours ago
ਪੁਲਿਸ ਨੇ ਫਲੈਟ ‘ਤੇ ਮਾਰਿਆ ਛਾਪਾ; 1.21 ਕਰੋੜ ਰੁਪਏ ਮੁੱਲ ਦੇ 243 ਕਿਲੋ ਨਸ਼ੀਲੇ ਪਦਾਰਥ ਜ਼ਬਤ

ਪੁਲਿਸ ਨੇ ਫਲੈਟ ‘ਤੇ ਮਾਰਿਆ ਛਾਪਾ; 1.21 ਕਰੋੜ ਰੁਪਏ ਮੁੱਲ ਦੇ 243 ਕਿਲੋ ਨਸ਼ੀਲੇ ਪਦਾਰਥ ਜ਼ਬਤ

5 hours ago
ਭਾਰਤ ਅਤੇ ਕਿਊਬਾ ਨੇ ਸੰਸਦੀ ਆਦਾਨ-ਪ੍ਰਦਾਨ ਨੂੰ ਮਜ਼ਬੂਤ ​​ਕਰਨ ਅਤੇ ਸਿਹਤ ਸੰਭਾਲ ਖੇਤਰ ਵਿੱਚ ਸਹਿਯੋਗ ‘ਤੇ ਕੀਤੀ ਚਰਚਾ

ਭਾਰਤ ਅਤੇ ਕਿਊਬਾ ਨੇ ਸੰਸਦੀ ਆਦਾਨ-ਪ੍ਰਦਾਨ ਨੂੰ ਮਜ਼ਬੂਤ ​​ਕਰਨ ਅਤੇ ਸਿਹਤ ਸੰਭਾਲ ਖੇਤਰ ਵਿੱਚ ਸਹਿਯੋਗ ‘ਤੇ ਕੀਤੀ ਚਰਚਾ

5 hours ago
ਨਾਗਪੁਰ ਵਿੱਚ 1.40 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ, 5 ਵਿਅਕਤੀ ਕਾਬੂ

ਨਾਗਪੁਰ ਵਿੱਚ 1.40 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ, 5 ਵਿਅਕਤੀ ਕਾਬੂ

5 hours ago
12ਵਾਂ ਬ੍ਰਿਕਸ ਸੰਸਦੀ ਫੋਰਮ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਹੋਵੇਗਾ ਸ਼ੁਰੂ

12ਵਾਂ ਬ੍ਰਿਕਸ ਸੰਸਦੀ ਫੋਰਮ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਹੋਵੇਗਾ ਸ਼ੁਰੂ

5 hours ago
Hindi News
English News
Monday, October 26, 2026
No Result
View All Result
30 °c
Chandigarh
24 ° Tue
24 ° Wed
24 ° Thu
24 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀ

August 30, 2017
in ਫ਼ਿਲਮੀ
ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀ

ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ-ਅਰਮਾਨੀਚੰਡੀਗੜ, : ਮੇਰੇ ਪਾਪਾ ਮੈਨੂੰ ਵਕੀਲ ਬਨਾਉਣਾ ਚਾਹੁੰਦੇ ਸਨ ਪਰ ਮੇਰੀ ਦਿਲਚਸਪੀ ਨਹੀਂ ਸੀ ਉਸ ਖੇਤਰ ਵਿੱਚ। ਮੇਰੀ ਮੰਜਲ ਸੀ ਬਾਲੀਵੁੱਡ ਪੁੱਜਣ ਦੀ ਜਿਸਦੇ ਵੱਲ ਮੈਂ ਵੱਧ ਰਹੀ ਹਾਂ। ਇਹ ਕਹਿਣਾ ਹੈ ਮੰਨੀ ਪ੍ਰਮੰਨੀ ਅਦਾਕਾਰਾ ਅਰਮਾਨੀ ਸਿੰਘ ਦਾ। ਅਰਮਾਨੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਹੈ ਤੇ ਕਈ ਪੰਜਾਬੀ ਵੀਡਿਓ ਐਲਬਮ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੀ ਹੈ। ਹਾਲ ਹੀ ਨਛੱਤਰ ਗਿਲ ਦੇ ਵੀਡਿਆ ਐਲਬਮ ਸਾਂਗ ਜਾਨ ਵਿੱਚ ਅਰਮਾਨੀ ਦੇ ਕੰਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਸੋਸ਼ਲ ਮੀਡੀਆ ਸਮੇਤ ਯੁ ਟਿਊਬ ਤੇ ਫੇਸਬੁੱਕ ‘ਤੇ ਵੀ ਅਰਮਾਨੀ ਦੇ ਕੰਮ ਦੀ ਤਰੀਫ਼ ਕੀਤੀ ਜਾ ਰਹੀ ਹੈ ਤੇ ਦਿਨ ਬ ਦਿਨ ਅਰਮਾਨੀ ਦੇ ਚਾਹੁਣ ਵਾਲਿਆਂ ਦੀ ਗਿਣਤੀ ਵਿੱਚ ਇਜਾਫ਼ਾ ਹੋ ਰਿਹਾ ਹੈ।

ਅਰਮਾਨੀ ਨੇ ਅੱਜ ਆਪਣੇ ਜਨਮਦਿਨ ਤੇ ਵਿਸ਼ੇਸ਼ ਗੱਲਬਾਤ ਵਿੱਚ ਦੱਸਿਆ ਕਿ ਉਹ ਆਪਣੇ ਅਰਮਾਨਾਂ ਨਾਲ ਛੇਤੀ ਹੀ ਪਾਲੀਵੁੱਡ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਏਗੀ। ਅਰਮਾਨੀ ਨੇ ਦੱਸਿਆ ਕਿ ਅਕਸਰ ਫ਼ਿਲਮਾਂ ਵਿੱਚ ਦਿਖਾਇਆ ਜਾਂਦਾ ਹੈ ਕਿ ਜਿਥੇ ਆਦਮੀ ਦਾ ਦਿਲ ਲਗੇ ਤੇ ਜਿਥੇ ਉਹ ਕੰਫਰਟੇਬਲ ਮੰਨਦਾ ਹੋਵੇ, ਵਿਅਕਤੀ ਨੂੰ ਉਸ ਫੀਲਫ ਵਿੱਚ ਜਾਣਾ ਚਾਹੀਦਾ। ਮੈਂ ਆਪਣੀ ਜਿੰਦਗੀ ਵਿੱਚ ਬੇਹੱਦ ਕੁਛ ਕੀਤਾ ਹੈ ਹੁਣ ਮੰਜਲ ਤੱਕ ਪੁੱਜਣਾ ਹੀ ਬਾਕੀ ਹੈ। ਮੈਂ ਆਪਣੀ ਦਿਲ ਦੀ ਸੁਣੀ ਤੇ ਮੇਰਾ ਸੁਪਨਾ ਵੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਥਾਂ ਬਨਾਉਣਾ ਹੈ। ਉਹ ਛੇਤੀ ਹੀ ਆਪਣੀ ਮਿਹਨਤ ਤੇ ਦਰਸ਼ਕਾਂ ਦੇ ਮਿਲ ਰਹੇ ਪਿਆਰ ਨਾਲ ਉਹ ਇਸ ਮੁਕਾਮ ਨੂੰ ਹਾਸਲ ਕਰੇਗੀ।

ਅਰਮਾਨੀ ਨੇ ਦੱਸਿਆ ਕਿ ਸਿੰਗਰ ਗੁਰਨਾਮ ਭੁੱਲਰ ਦੇ ਗੀਤ ‘ਸਾਹਾਂ ਤੋ ਪਿਆਰਿਆ’ ਜਿਸਨੂੰ ਡਾਇਰੇਕਟਰ ਵੀਰੇਂਦਰ ਨੇ ਡਾਇਰੇਕਟ ਕੀਤਾ ਸੀ ਉਨਾਂ ਦਾ ਪਹਿਲਾ ਵੀਡਿਓ ਐਲਬਮ ਸੀ ਜੋ ਕਿ ਕਾਫੀ ਹਿਟ ਹੋਇਆ ਸੀ, ਜਿਸ ਨਾਲ ਉਨਾਂ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ। ਅਰਮਾਨੀ ਨੇ ਦੱਸਿਆ ਕਿ ਉਥੇ ਨਛਤਰ ਗਿਲ ਦੇ ਵੀਡਿਓ ਐਲਬਮ ਜਾਨ ਵਿੱਚ ਵੀ ਕੀਤੇ ਗਏ ਉਨਾਂ ਦੇ ਕੰਮ ਨੂੰ ਲੋਕਾਂ ਨੇ ਪਸੰਦ ਕੀਤਾ ਜਿਸ ਨਾਲ ਉਹ ਕਾਫੀ ਖੁਸ਼ ਹਨ। ਪੰਜਾਬੀ ਇੰਡਸਟਰੀ ਵਿੱਚ ਅਰਮਾਨੀ ਨੇ ਕਈ ਪੰਜਾਬੀ ਸਿੰਘ, ਨਛੱਤਰ ਗਿਲ, ਦਿਲਪ੍ਰੀਤ, ਕੁਵਰ ਵਿਰਕ, ਦੀਪ ਮਨੀ, ਏਕੇ ਤੇ ਅਮਰ ਸਜਾਲਪੁਰਿਆ ਦੇ ਨਾਲ ਕੰਮ ਕਰ ਚੁੱਕੀ ਹੈ। ਪਾਲੀਵੁੱਡ ਵਿੱਚ ਉਹ ਦਲਜੀਤ ਦੋਸਾਂਜ ਦੇ ਕੰਮ ਨਾਲ ਕਾਫੀ ਪ੍ਰਭਾਵਿਤ ਹੈ। ਛੇਤੀ ਹੀ ਉਨਾਂ ਦੀ ਪੰਜਾਬੀ ਫ਼ਿਲਮ ਯਾਰਾਂ ਦਾ ਸਵੈਗ ਰਿਲੀਜ਼ ਹੋਵੇਗੀ ਜਿਸ ਵਿੱਚ ਉਹ ਲੀਡ ਰੋਲ ਵਿੱਚ ਹੈ। ਇਸ ਫਿਲਮ ਵਿੱਚ ਉਨਾਂ ਨਾਲ ਸਾਰਾ ਗੁਰਪਾਲ ਮੰਨ ਪ੍ਰਮੰਨੇ ਅਦਾਕਾਰਾ ਬੀਐਨ ਸ਼ਰਮਾ ਵੀ ਕੰਮ ਕਰ ਰਹੀ ਹੈ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਨਿਰਮਾਤਾਵਾਂ ਨੇ ਅਹਾਨ ਪਾਂਡੇ ਅਤੇ ਸ਼ਰਵਰੀ ਦੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ ਦੇ ਨਾਮ ਦਾ ਕੀਤਾ ਖੁਲਾਸਾ

ਨਿਰਮਾਤਾਵਾਂ ਨੇ ਅਹਾਨ ਪਾਂਡੇ ਅਤੇ ਸ਼ਰਵਰੀ ਦੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ ਦੇ ਨਾਮ ਦਾ ਕੀਤਾ ਖੁਲਾਸਾ

by Navjot
October 26, 2026
0

ਮੁੰਬਈ, 26 ਅਕਤੂਬਰ (ਵਿਸ਼ਵ ਵਾਰਤਾ) ਅਹਾਨ ਪਾਂਡੇ ਅਤੇ ਸ਼ਰਵਰੀ ਦੀ ਮੁੱਖ ਭੂਮਿਕਾ ਵਾਲੀ ਰੋਮਾਂਟਿਕ ਐਕਸ਼ਨ-ਡਰਾਮਾ ਫਿਲਮ ਦੇ ਨਿਰਮਾਤਾਵਾਂ ਨੇ ਖੁਲਾਸਾ...

Daler Mehndi Controversy : ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਤੋਂ ਮੰਗੀ ਮੁਆਫੀ

Daler Mehndi Controversy : ਸੁਬੋਧ ਉਨਿਆਲ ਨੇ ਦਲੇਰ ਮਹਿੰਦੀ ਤੋਂ ਮੰਗੀ ਮੁਆਫੀ

by Navjot
October 25, 2026
0

ਮੁੰਬਈ, 25 ਅਕਤੂਬਰ (ਵਿਸ਼ਵ ਵਾਰਤਾ) ਪੰਜਾਬੀ ਗਾਇਕ ਦਲੇਰ ਮਹਿੰਦੀ ਅਤੇ ਉੱਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਵਿਚਕਾਰ ਚੱਲ ਰਹੇ ਵਿਵਾਦ...

ਪੈਨ-ਇੰਡੀਅਨ ਸਟਾਰ ਪ੍ਰਭਾਸ ਦੀ ਐਕਸ਼ਨ-ਮਨੋਰੰਜਕ ਫਿਲਮ ‘ Fauzi’ ਅਗਲੇ ਸਾਲ 19 ਮਾਰਚ ਹੋਵੇਗੀ ਰਿਲੀਜ਼ 

ਪੈਨ-ਇੰਡੀਅਨ ਸਟਾਰ ਪ੍ਰਭਾਸ ਦੀ ਐਕਸ਼ਨ-ਮਨੋਰੰਜਕ ਫਿਲਮ ‘ Fauzi’ ਅਗਲੇ ਸਾਲ 19 ਮਾਰਚ ਹੋਵੇਗੀ ਰਿਲੀਜ਼ 

by Navjot
October 24, 2026
0

ਪੈਨ-ਇੰਡੀਅਨ ਸਟਾਰ ਪ੍ਰਭਾਸ ਦੀ ਐਕਸ਼ਨ-ਮਨੋਰੰਜਕ ਫਿਲਮ 'Fauzi' ਅਗਲੇ ਸਾਲ 19 ਮਾਰਚ ਹੋਵੇਗੀ ਰਿਲੀਜ਼    ਹੈਦਰਾਬਾਦ, 24 ਅਕਤੂਬਰ (ਵਿਸ਼ਵ ਵਾਰਤਾ) -...

ਅਮਿਤਾਭ ਬੱਚਨ ਦੇ ਬੰਗਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ; ਧਮਕੀ ਵਿੱਚ ਦਿਲਜੀਤ ਦੋਸਾਂਝ ਦਾ ਵੀ ਜ਼ਿਕਰ

ਅਮਿਤਾਭ ਬੱਚਨ ਦੇ ਬੰਗਲੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ; ਧਮਕੀ ਵਿੱਚ ਦਿਲਜੀਤ ਦੋਸਾਂਝ ਦਾ ਵੀ ਜ਼ਿਕਰ

by Navjot
October 23, 2026
0

ਮੁੰਬਈ, 23 ਅਕਤੂਬਰ (ਵਿਸ਼ਵ ਵਾਰਤਾ) - ਮੁੰਬਈ ਪੁਲਿਸ ਨੂੰ ਸ਼ੁੱਕਰਵਾਰ ਨੂੰ ਇੱਕ ਧਮਕੀ ਭਰੀ ਈਮੇਲ ਬਾਰੇ ਜਾਣਕਾਰੀ ਮਿਲੀ, ਜਿਸ ਵਿੱਚ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਕਪੂਰਥਲਾ ਦੀ ਧੀ ਜੈਸਮੀਨ ਕੌਰ ਨੇ ਇਟਲੀ ’ਚ ਗੱਡੇ ਸਫ਼ਲਤਾ ਦੇ ਝੰਡੇ, ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

ਕਪੂਰਥਲਾ ਦੀ ਧੀ ਜੈਸਮੀਨ ਕੌਰ ਨੇ ਇਟਲੀ ’ਚ ਗੱਡੇ ਸਫ਼ਲਤਾ ਦੇ ਝੰਡੇ, ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ

by Navjot
October 26, 2026
0

ਕਪੂਰਥਲਾ ਦੀ ਧੀ ਜੈਸਮੀਨ ਕੌਰ ਨੇ ਇਟਲੀ ’ਚ ਗੱਡੇ ਸਫ਼ਲਤਾ ਦੇ ਝੰਡੇ, ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ ਲਗਾਤਾਰ 13 ਸਾਲ ਪੜ੍ਹਾਈ...

Most Popular

Asian Games : ਰੋਮਾਂਚਕ ਸ਼ੂਟ-ਆਫ ਤੋਂ ਬਾਅਦ ਈਸ਼ਾ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ 

Asian Games : ਰੋਮਾਂਚਕ ਸ਼ੂਟ-ਆਫ ਤੋਂ ਬਾਅਦ ਈਸ਼ਾ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ 

by Navjot
4 weeks ago
0

Asian Games : ਰੋਮਾਂਚਕ ਸ਼ੂਟ-ਆਫ ਤੋਂ ਬਾਅਦ ਈਸ਼ਾ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ  ਟੋਯੋਟਾ, 28 ਸਤੰਬਰ (ਵਿਸ਼ਵ ਵਾਰਤਾ): ਭਾਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 