ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਮਿਊਂਸੀਪਲ ਭਵਨ ਚੰਡੀਗੜ੍ਹ
ਏਸ਼ੀਆਈ ਤੇ ਕੌਮੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਕਰ ਰਹੇ ਨੇ ਸਨਮਾਨਿਤ
ਤੁਸੀਂ ਵੀ ਦੇਖੋ ਲਾਈਵ ਪ੍ਰੋਗਰਾਮ
ਚੰਡੀਗੜ੍ਹ,16ਜਨਵਰੀ(ਵਿਸ਼ਵ ਵਾਰਤਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਊਂਸਪਲ ਭਵਨ ਚੰਡੀਗੜ੍ਹ ਵਿਖੇ ਏਸ਼ੀਆਈ ਤੇ ਕੌਮੀ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਨਕਦ ਇਨਾਮ ਨਾਲ ਸਨਮਾਨ ਕਰਦੇ ਹੋਏ।