ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਿਵਲ ਹਸਪਤਾਲ ਖਰੜ
ਤੁਸੀਂ ਵੀ ਦੇਖੋ ਲਾਈਵ ਨਵੀਂ ਬਿਲਡਿੰਗ ਦਾ ਉਦਘਾਟਨ ਸਮਾਰੋਹ
ਖਰੜ,7ਜੂਨ(ਵਿਸ਼ਵ ਵਾਰਤਾ)-
ਪੰਜਾਬ ਦੇ ਸਿਹਤ ਸਿਸਟਮ ਨੂੰ ਲਗਾਤਾਰ ਨਵੀਆਂ ਤੇ ਆਧੁਨਿਕ ਮਸ਼ੀਨਾਂ ਨਾਲ ਅਪਗ੍ਰੇਡ ਕਰ ਰਹੇ ਹਾਂ … ਜੱਚਾ-ਬੱਚਾ ਹਸਪਤਾਲ ਖਰੜ ਦੇ ਉਦਘਾਟਨ ਸਮਾਗਮ ਦੌਰਾਨ Live… https://t.co/KRAcfhL95x
— Bhagwant Mann (@BhagwantMann) June 7, 2023